ਲੋਕਸਭਾ ਚੋਣ ਦੇ ਪਹਿਲੇ ਗੇੜ ਦੌਰਾਨ ਗੂਗਲ ਨੇ ਡੂਡਲ ਬਣਾ ਕੇ ਵੋਟਰਾਂ ਨੂੰ ਕੀਤਾ ਪ੍ਰੇਰਿਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣਾਂ ਨੂੰ ਲੈ ਕੇ ਪਹਿਲੇ ਪੜਾਅ ਲਈ 20 ਸੂਬਿਆਂ ਦੀਆਂ 91 ਸੀਟਾਂ ‘ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਖਾਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣਾਂ ਨੂੰ ਲੈ ਕੇ ਪਹਿਲੇ ਪੜਾਅ ਲਈ 20 ਸੂਬਿਆਂ ਦੀਆਂ 91 ਸੀਟਾਂ ‘ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਖਾਸ ਮੌਕੇ ਨੂੰ ਹੋਰ ਵੀ ਜਿਆਦਾ ਖਾਸ ਬਣਾਉਣ ਲਈ ਤੇ ਲੋਕਾਂ ਨੂੰ ਵੋਟ ਪਾਉਣ ਦੇ ਲਈ ਪ੍ਰੇਰਿਤ ਕਰਨ ਲਈ ਸਰਚ ਇੰਜਣ ਗੂਗਲ ਨੇ ਡੂਡਲ ਬਣਾਇਆ ਹੈ। ਸਰਚ ਇੰਜਣ ਗੂਗਲ ਨੇ ਡੂਡਲ ਰਾਹੀ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਵੱਧ ਚੜ੍ਹ ਕੇ ਆਪਣਾ ਕਿਮਤੀ ਵੋਟ ਪਾਉਣ।

google

ਤੁਸੀ ਦੇਖ ਸਕਦੋ ਕਿ ਗੂਗਲ ਜੇ ਤੀਜੇ ਅੱਖਰ ਤੇ ਇਕ ਉਂਗਲੀ ਬਣੀ ਹੋਈ ਜਿਸ ਤੇ ਸਿਆਹੀ ਲੱਗੀ ਹੋਈ ਹੈ। ਇਸ ਰਾਹੀ ਗੂਗਲ ਨੇ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਹੈ। ਜਿਕਰ-ਏ-ਖਾਸ ਹੈ ਕਿ 11 ਅਪ੍ਰੈਲ ਨੂੰ ਲੋਕਸਭਾ ਚੋਣਾਂ ਦੇ ਲਈ ਪਹਿਲੇ ਗੇੜੇ ਦੀ ਵੋਟਿੰਗ ਹੋਈ।

Leave a Reply

Your email address will not be published. Required fields are marked *