ਡੋਨਾਲਡ ਟਰੰਪ ਆਪਣੀ ਪਤਨੀ ਨਾਲ ਪਹੁੰਚਣ ਵਾਲੇ ਹਨ ਤਾਜ ਮਹਿਲ ਦਾ ਦੌਰਾ ਕਰਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਥੋੜੇ ਸਮੇਂ ਵਿੱਚ ਆਗਰਾ ਪਹੁੰਚਣ ਵਾਲੇ ਹਨ। ਉਹ ਇਥੇ ਆਪਣੀ ਪਤਨੀ ਮੇਲਾਨੀਆ ਟਰੰਪ ਦੇ ਨਾਲ ਤਾਜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਥੋੜੇ ਸਮੇਂ ਵਿੱਚ ਆਗਰਾ ਪਹੁੰਚਣ ਵਾਲੇ ਹਨ। ਉਹ ਇਥੇ ਆਪਣੀ ਪਤਨੀ ਮੇਲਾਨੀਆ ਟਰੰਪ ਦੇ ਨਾਲ ਤਾਜ ਮਹਿਲ ਵਿਖੇ ਦਿਖਾਈ ਦੇਣਗੇ। ਆਗਰਾ ਵਿੱਚ ਟਰੰਪ ਦੇ ਸਵਾਗਤ ਲਈ ਵਿਸ਼ੇਸ਼ ਤਿਆਰੀ ਕੀਤੀ ਗਈ ਹੈ। ਤਾਜ ਮਹਿਲ ਵੀ ਬਹੁਤ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਡੌਨਾਲਡ ਟਰੰਪ ਲਈ ਆਗਰਾ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਕਰਮਚਾਰੀ ਥਾਂ-ਥਾਂ ‘ਤੇ ਤਾਇਨਾਤ ਹਨ।

Donald Trump Taj Mahal Visit: ताजमहल तैयार, कुछ ही देर में ट्रंप पत्नी संग करेंगे दीदार

ਖੇਰਿਆ ਹਵਾਈਅੱਡੇ ਤੋਂ ਤਾਜਮਹਿਲ ਤੱਕ  ਅੱਠ ਸਟੇਟਿਕ ਟੀਮਾਂ ਤਾਇਨਾਤ ਕੀਤੀ ਗਈਆਂ ਹਨ। ਟਰੰਪ ਪਰਿਵਾਰ ਦੀ ਅੰਤਰਿਕ ਸੁਰੱਖਿਆ ਅਮਰੀਕੀ ਗੁਪਤ ਸੇਵਾਵਾਂ ਦੁਆਰਾ ਚਲਾਇਆ ਜਾਂਦਾ ਹੈ। ਅਰਧ ਸੈਨਿਕ ਬਲਾਂ ਦੀਆਂ 10 ਕੰਪਨੀਆਂ, ਪੀਏਸੀ ਦੀਆਂ 10 ਕੰਪਨੀਆਂ ਅਤੇ ਐਨਐਸਜੀ ਕਮਾਂਡੋਜ਼ ਨੂੰ ਬਾਹਰੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ।

donald trump taj mahal visit: ताजमहल तैयार,कुछ ही देर में ट्रंप पत्नी संग करेंगे दीदार

ਪੀਐਮ ਨੇ ਕੀਤਾ ਟਰੰਪ ਦਾ ਨਿੱਘਾ ਸੁਆਗਤ

ਦੋ ਰੋਜਾ ਭਾਰਤ ਦੌਰੇ ‘ਤੇ ਪਧਾਰੇ ਟਰੰਪ ਦਾ ਅੱਜ ਭਾਰਤ ‘ਚ ਦੂਜਾ ਦਿਨ ਹੈ। ਦੂਜੇ ਦਿਨ ਮੌਕੇ ਅਹਿਮਦਾਬਾਦ ਪਹੁੰਚਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਪਟੇਲ ਹਵਾਈ ਅੱਡੇ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਡੋਨਾਲਡ ਟਰੰਪ ਨੇ ਅਹਿਮਦਾਬਾਦ ‘ਚ ਰੋਡ ਸ਼ੋ ਅਤੇ ਨਮਸਤੇ ਟਰੰਪ ਪ੍ਰੋਗਰਾਮ ‘ਚ ਹਿੱਸਾ ਲਿਆ।

donald trump taj mahal visit: ताजमहल तैयार,कुछ ही देर में ट्रंप पत्नी संग करेंगे दीदार
Photo ANI

Leave a Reply

Your email address will not be published. Required fields are marked *