ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਤੋਂ ਸਿਰਫ ਕਾਂਗਰਸ ਸੀਟ ਦੀ ਟਿਕਟ ਦਾ ਐਲਾਨ ਹੋਣਾ ਬਾਕੀ ਸੀ | ਜਿਸਦਾ ਫੈਸਲਾ ਕੱਲ੍ਹ ਰਾਤ ਕਾਂਗਰਸ ਦੀ ਮੀਟਿੰਗ ਦੇ ਵਿਚ ਹੋਏ ਜਿਥੇ ਕੇਵਲ ਸਿੰਘ ਢਿੱਲੋਂ ਦੀ ਟਿਕਟ ਪੱਕੀ ਕਰ ਦਿਤੀ ਗਈ |
ਕੇਵਲ ਸਿੰਘ ਢਿੱਲੋਂ ਨਾਲ ਗੱਲ ਕਰਦੇ ਓਹਨਾ ਦੱਸਿਆ ਕਿ ਮੈਨੂੰ ਲੋਕਾ ਦਾ ਸਾਥ ਅਤੇ ਪਿਆਰ ਮਿਲਿਆ ਜਿਸਦੇ ਚਲਦੇ ਮੈਨੂੰ ਟਿਕਟ ਮਿਲ ਗਈ.ਇਸ ਮੌਕੇ ਕੇਵਲ ਢਿੱਲੋਂ ਨੇ ਸੰਗਰੂਰ ਤੋ ਆਪ ਦੇ ਉਮੀਦਵਾਰ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ |
Watch Video
