ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਲਈ ਹਰ ਇਕ ਪਾਰਟੀ ਆਪਣੀ ਪਾਰਟੀ ਦਾ ਪੂਰਾ ਪ੍ਰਚਾਰ ਕਰ ਰਹੀ ਹੈ। ਇਸਦੇ ਚੱਲਦੇ ਹੀ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨੇ ਪਾਰਟੀਆਂ ਦੀ ਨੀਤੀਆਂ ਦਾ ਪ੍ਰਚਾਰ ਕਰਨ ਲਈ ਘਰ ਘਰ ਚਿੱਠੀਆਂ ਭੇਜੀਆਂ।
ਜਿਸ ਵਿੱਚ ਦਿੱਲੀ ਚ ਕੀਤੇ ਗਏ ਸਾਰੇ ਕੰਮਾ ਅਤੇ ਭਗਵੰਤ ਮਾਨ ਦੇ ਸ਼ਰਾਬ ਛੱਡਣ ਦੀ ਵੀ ਗੱਲ ਆਖੀ ਹੈ। ਜਿਸ ਤੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਬੁਰਾਈ ਨਹੀਂ ਹੈ ਜਦੋ ਉਹ ਇਹ ਗੱਲ ਜਨਸਭਾ ਚ ਕਹਿ ਸਕਦੇ ਹਨ ਤਾਂ ਲਿਖਣ ਵਿੱਚ ਉਹਨਾਂ ਨੂੰ ਕੋਈ ਹਰਜ ਨਹੀਂ ਹੈ।

