ਭਾਰਤ ਦੀ ਪਹਿਲੀ ਲੇਡੀ ਡੀ.ਜੀ.ਪੀ. ਦਾ ਹੋਇਆ ਦੇਹਾਂਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਦੀ ਪਹਿਲੀ ਲੇਡੀ ਡੀਜੀਪੀ ਕੰਚਨ ਚੌਧਰੀ ਭੱਟਾਚਾਰੀਆ ਦਾ ਦੇਹਾਂਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਦੀ ਪਹਿਲੀ ਲੇਡੀ ਡੀਜੀਪੀ ਕੰਚਨ ਚੌਧਰੀ ਭੱਟਾਚਾਰੀਆ ਦਾ ਦੇਹਾਂਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਲੰਮੀ ਬਿਮਾਰੀ ਦੇ ਕਾਰਨ ਉਹਨਾਂ ਨੇ ਮੁੰਬਈ ‘ਚ ਆਪਣੇ ਆਖਿਰੀ ਸਾਹ ਲਏ।

kanchan chaudhary bhattacharya

ਦਸ ਦਈਏ ਕਿ ਭਾਰਤ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੀ ਇਹ ਮਹਿਲਾ ਡੀਜੀਪੀ  ਕਿਰਨ ਬੇਦੀ ਤੋਂ ਬਾਅਦ ਭਾਰਤ ਦੀ ਦੂਜੀ ਮਹਿਲਾ ਆਈਪੀਐਸ ਅਧਿਕਾਰੀ ਵੀ ਸੀ।

ਉੱਥੇ ਹੀ ਦਸ ਦਈਏ ਕਿ ਡੀਜੀਪੀ ਕੰਚਨ ਚੌਧਰੀ ਭੱਟਾਚਾਰੀਆ ਦੇ ਦੇਹਾਂਤ ਦੀ ਖਬਰ ਇੰਡੀਅਨ ਪੁਲਿਸ ਸਰਵਿਸ (ਸੈਂਟਰਲ) ਐਸੋਸੀਏਸ਼ਨ ਟਵੀਟ ਕਰ ਦਿੱਤੀ।

Leave a Reply

Your email address will not be published. Required fields are marked *