ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਨੂੰ ਬਚਾਉਣ ਡੇਰਾ ਸੱਚਾ ਸੌਦਾ ਦੇ ਵਲੰਟੀਅਰ ਲਗਾਤਾਰ ਕਲ ਰਾਤ ਦੇ ਲੱਗੇ ਹੋਏ ਹਨ। ਬੋਰਵੈੱਲ ਦੇ ਨਾਲ ਇਕ ਹੋਰ ਬੋਰ ਪੁੱਟਿਆ ਜਾ ਰਿਹਾ ਹੈ। ਜਿਸ ਵਿੱਚ ਇਕ ਵਿਅਕਤੀ ਅੰਦਰ ਜਾ ਕੇ ਬੱਚੇ ਨੂੰ ਬਚਾਉਣਗੇ। ਦੱਸਣਯੋਗ ਗੱਲ ਹੈ ਕਿ ਫਤਿਹਵੀਰ ਖੇਡਦਾ ਹੋਇਆ ਬੋਰਵੈੱਲ ਚ ਡਿੱਗ ਗਿਆ ਸੀ। ਜਿਸ ਤੋਂ ਬਾਅਦ ਰਾਹਤ ਕਾਰਜ ਕਾ ਲਗਾਤਾਰ ਜਾਰੀ ਹੈ।
https://youtu.be/baGK_U2_PsU
