ਤੜਕਸਾਰ ਕੜਾਕੇ ਦੀ ਠੰਡ ਨੇ ਸੂਬੇ ਸਮੇਤ ਸਮੁੱਚੇ ਉੱਤਰ ਭਾਰਤ ਦੇ ਲੋਕਾਂ ਨੂੰ ਠਾਰ੍ਹਿਆ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਠੰਡ ਨੇ ਸਾਰੇ ਲੋਕਾਂ ਨੂੰ ਠਾਰ ਦਿੱਤਾ ਹੈ। ਦਸ ਦਈਏ ਕਿ ਤੜਕਸਾਰ ਧੁੰਦ ਦੇ ਕਾਰਨ ਸੜ੍ਹਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਠੰਡ ਨੇ ਸਾਰੇ ਲੋਕਾਂ ਨੂੰ ਠਾਰ ਦਿੱਤਾ ਹੈ। ਦਸ ਦਈਏ ਕਿ ਤੜਕਸਾਰ ਧੁੰਦ ਦੇ ਕਾਰਨ ਸੜ੍ਹਕਾਂ ਤੇ ਵਹਨਾ ਦੀ ਰਫਤਾਰ ਕਾਫੀ ਘੱਟ ਹੋ ਗਈ ਹੈ। ਉੱਥੇ ਹੀ ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦਾ ਬੀਤਾ ਦਿਨ ਕਾਫੀ ਠੰਡਾ ਰਿਹਾ

Winter  Winter

ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣ ਚ ਕਾਫੀ ਮੁਸ਼ਕਿਲਾਂ ਆਈਆਂ।  ਰਾਜਧਾਨੀ ਦਿੱਲੀ ਚ ਬੀਤੇ ਦਿਨ ਦਾ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ। ਦੁਪਹਿਰ ਦੀ ਧੁੱਪ ਦੇ ਬਾਵਜੁਦ ਵੀ ਤਾਪਮਾਨ ’ਚ ਕਾਫੀ ਕਮੀ ਦੇ ਦੇਖਣ ਨੂੰ ਮਿਲੀ। ਪਰ ਜਿਵੇਂ ਹੀ ਸ਼ਾਮ ਹੋਈ ਠੰਡ ਫਿਰ ਤੋਂ ਸ਼ੁਰੂ ਹੋ ਗਈ।

 

 

Leave a Reply

Your email address will not be published. Required fields are marked *