ਨਵੀਂ ਦਿੱਲੀ- ਭਾਰਤ ਦੇ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਵੱਲੋਂ ਜਾਰੀ ਕੀਤੀ ਗਈ ਟੀ-20 ਰੈਂਕਿੰਗ ਵਿੱਚ ਬੱਲੇਬਾਜ਼ਾਂ ਦੀ ਸੂਚੀ…
View More ਈਸ਼ਾਨ ਕਿਸ਼ਨ ਦਾ ਵੱਡਾ ਧਮਾਕਾ, ICC ਰੈਂਕਿੰਗ ‘ਚ 68 ਸਥਾਨਾਂ ਦੀ ਛਾਲ, ਸਿੱਧੇ ਟਾਪ-10 ‘ਚ ਸ਼ਾਮਲDelhi
Agnipath Scheme: 30 ਹਜ਼ਾਰ ਤਨਖਾਹ, 48 ਲੱਖ ਦਾ ਬੀਮਾ, 4 ਸਾਲ ਦੀ ਨੌਕਰੀ! ਜਾਣੋ ਅਗਨੀਵੀਰਾਂ ਨੂੰ ਕੀ-ਕੀ ਮਿਲੇਗਾ?
ਨਵੀਂ ਦਿੱਲੀ- ਅਗਨੀਪੱਥ ਯੋਜਨਾ ਦਾ ਐਲਾਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ। ਅਗਨੀਵੀਰ ਦੀ ਸੇਵਾ ਦੌਰਾਨ…
View More Agnipath Scheme: 30 ਹਜ਼ਾਰ ਤਨਖਾਹ, 48 ਲੱਖ ਦਾ ਬੀਮਾ, 4 ਸਾਲ ਦੀ ਨੌਕਰੀ! ਜਾਣੋ ਅਗਨੀਵੀਰਾਂ ਨੂੰ ਕੀ-ਕੀ ਮਿਲੇਗਾ?Momos ਖਾਣ ਨਾਲ ਦਿੱਲੀ ਦੇ ਵਿਅਕਤੀ ਦੀ ਮੌਤ! ਏਮਜ਼ ਨੇ ਜਾਰੀ ਕੀਤੀ ਇਹ ਚੇਤਾਵਨੀ
ਨਵੀਂ ਦਿੱਲੀ- ਹਰ ਕਿਸੇ ਨੇ ਸੜਕ ਦੇ ਕਿਨਾਰੇ ਅਵਨ ਵਿੱਚ ਸਟੀਮ ਕੀਤੇ ਜਾਂਦੇ ਨਰਮ ਮੋਮੋ ਖਾਧੇ ਹੋਣਗੇ। ਜਦੋਂ ਇਨ੍ਹਾਂ ਨੂੰ ਮਸਾਲੇਦਾਰ ਚਟਨੀ ਨਾਲ ਪਰੋਸਿਆ ਜਾਂਦਾ…
View More Momos ਖਾਣ ਨਾਲ ਦਿੱਲੀ ਦੇ ਵਿਅਕਤੀ ਦੀ ਮੌਤ! ਏਮਜ਼ ਨੇ ਜਾਰੀ ਕੀਤੀ ਇਹ ਚੇਤਾਵਨੀਨਵਾਂ LPG ਕੁਨੈਕਸ਼ਨ ਲੈਣਾ ਹੋਇਆ ਮਹਿੰਗਾ, ਦੇਣੇ ਪੈਣਗੇ ਇੰਨੇ ਪੈਸੇ
ਨਵੀਂ ਦਿੱਲੀ- ਘਰੇਲੂ ਰਸੋਈ ਗੈਸ (Doestic LPG) ਪਹਿਲਾਂ ਹੀ ਮਹਿੰਗਾ ਹੈ, ਹੁਣ ਨਵਾਂ ਘਰੇਲੂ LPG ਕੁਨੈਕਸ਼ਨ ਲੈਣਾ ਵੀ ਮਹਿੰਗਾ ਹੋ ਗਿਆ ਹੈ। ਸਰਕਾਰੀ ਪੈਟਰੋਲੀਅਮ ਕੰਪਨੀਆਂ…
View More ਨਵਾਂ LPG ਕੁਨੈਕਸ਼ਨ ਲੈਣਾ ਹੋਇਆ ਮਹਿੰਗਾ, ਦੇਣੇ ਪੈਣਗੇ ਇੰਨੇ ਪੈਸੇਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਕਿੱਥੇ ਪਹੁੰਚੀ ਹੈ ਮਾਨਸੂਨ
ਨਵੀਂ ਦਿੱਲੀ- ਦਿੱਲੀ-NCR ਸਮੇਤ ਉੱਤਰੀ ਭਾਰਤ ਦੇ ਲੋਕ ਮੌਨਸੂਨ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਮੌਸਮ ਵਿਭਾਗ ਨੇ ਮਾਨਸੂਨ ਦੀ ਆਮਦ ਨੂੰ…
View More ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਕਿੱਥੇ ਪਹੁੰਚੀ ਹੈ ਮਾਨਸੂਨ10 ਲੱਖ ਨੌਕਰੀਆਂ ਦਾ ਰੋਡਮੈਪ ਤਿਆਰ, ਰੇਲਵੇ, ਰੱਖਿਆ, ਪੋਸਟ ਸਣੇ ਇਨ੍ਹਾਂ ਵਿਭਾਗਾਂ ‘ਚ ਸਭ ਤੋਂ ਵਧੇਰੇ ਭਰਤੀ
ਨਵੀਂ ਦਿੱਲੀ- ਸਰਕਾਰ ਵੱਲੋਂ ਇਸ ਸਾਲ ਮਾਰਚ ‘ਚ ਸੰਸਦ ‘ਚ ਦਿੱਤੇ ਗਏ ਅੰਕੜਿਆਂ ਮੁਤਾਬਕ ਦੇਸ਼ ‘ਚ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ‘ਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ…
View More 10 ਲੱਖ ਨੌਕਰੀਆਂ ਦਾ ਰੋਡਮੈਪ ਤਿਆਰ, ਰੇਲਵੇ, ਰੱਖਿਆ, ਪੋਸਟ ਸਣੇ ਇਨ੍ਹਾਂ ਵਿਭਾਗਾਂ ‘ਚ ਸਭ ਤੋਂ ਵਧੇਰੇ ਭਰਤੀਲਾਰੈਂਸ ਦਾ ਪੰਜਾਬ ਆਉਣਾ ਤੈਅ! ਪਟਿਆਲਾ ਹਾਊਸ ਕੋਰਟ ਨੇ ਦਿੱਤੀ ਗ੍ਰਿਫਤਾਰੀ ਦੀ ਇਜਾਜ਼ਤ
ਨਵੀਂ ਦਿੱਲੀ- ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪਟਿਆਲਾ ਹਾਊਸ ਕੋਰਟ ਨੇ ਪੰਜਾਬ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦੀ ਗ੍ਰਿਫਤਾਰੀ…
View More ਲਾਰੈਂਸ ਦਾ ਪੰਜਾਬ ਆਉਣਾ ਤੈਅ! ਪਟਿਆਲਾ ਹਾਊਸ ਕੋਰਟ ਨੇ ਦਿੱਤੀ ਗ੍ਰਿਫਤਾਰੀ ਦੀ ਇਜਾਜ਼ਤ‘ਅਗਨੀਪੱਥ ਭਰਤੀ ਯੋਜਨਾ’ ਦਾ ਐਲਾਨ, ਜਾਣੋ ਕੀ ਹੈ ਇਸ ਯੋਜਨਾ ਦਾ ਮਤਲਬ
ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨੋਂ ਸੈਨਾ ਦੇ ਮੁਖੀਆਂ ਦੀ ਮੌਜੂਦਗੀ ’ਚ ਅੱਜ ਯਾਨੀ ਕਿ ਮੰਗਲਵਾਰ ਨੂੰ ਅਗਨੀਪੱਥ ਯੋਜਨਾ ਦਾ ਐਲਾਨ ਕੀਤਾ। ਇਸ…
View More ‘ਅਗਨੀਪੱਥ ਭਰਤੀ ਯੋਜਨਾ’ ਦਾ ਐਲਾਨ, ਜਾਣੋ ਕੀ ਹੈ ਇਸ ਯੋਜਨਾ ਦਾ ਮਤਲਬਲਾਰੈਂਸ ਦੇ ਪ੍ਰੋਡਕਸ਼ਨ ਵਾਰੰਟ ਨੂੰ ਲੈ ਕੇ ਪੰਜਾਬ ਤੇ ਦਿੱਲੀ ਪੁਲਿਸ ਪਟਿਆਲਾ ਹਾਊਸ ‘ਚ ਆਹਮੋ-ਸਾਹਮਣੇ, ਮੰਗ ਰਹੇ ਰਿਮਾਂਡ
ਨਵੀਂ ਦਿੱਲੀ- ਤਿਹਾੜ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਦੇ ਪ੍ਰੋਡਕਸ਼ਨ ਵਾਰੰਟ ‘ਤੇ ਪਟਿਆਲਾ ਹਾਊਸ ਕੋਰਟ ‘ਚ ਜ਼ੋਰਦਾਰ ਬਹਿਸ ਚੱਲ ਰਹੀ ਹੈ। ਪੰਜਾਬ ਪੁਲਿਸ ਨੇ ਮੂਸੇਵਾਲਾ…
View More ਲਾਰੈਂਸ ਦੇ ਪ੍ਰੋਡਕਸ਼ਨ ਵਾਰੰਟ ਨੂੰ ਲੈ ਕੇ ਪੰਜਾਬ ਤੇ ਦਿੱਲੀ ਪੁਲਿਸ ਪਟਿਆਲਾ ਹਾਊਸ ‘ਚ ਆਹਮੋ-ਸਾਹਮਣੇ, ਮੰਗ ਰਹੇ ਰਿਮਾਂਡਰਿਲਾਇੰਸ ਜੀਓ ਨੇ ਦਿੱਤਾ ਯੂਜ਼ਰਸ ਨੂੰ ਝਟਕਾ! ਇਹ ਪ੍ਰੀਪੇਡ ਆਫਰ ਪਲਾਨ ਹੋਇਆ ਬੰਦ
ਨਵੀਂ ਦਿੱਲੀ- ਹਾਲ ਹੀ ‘ਚ ਰਿਲਾਇੰਸ ਜਿਓ ਨੇ ਯੂਜ਼ਰਸ ਨੂੰ ਝਟਕਾ ਦਿੰਦੇ ਹੋਏ ਪਲਾਨ ਬੰਦ ਕਰ ਦਿੱਤਾ ਸੀ। ਇਹ ਪਲਾਨ JioPhone ਦੇ ਯੂਜ਼ਰਸ ਲਈ ਸੀ।…
View More ਰਿਲਾਇੰਸ ਜੀਓ ਨੇ ਦਿੱਤਾ ਯੂਜ਼ਰਸ ਨੂੰ ਝਟਕਾ! ਇਹ ਪ੍ਰੀਪੇਡ ਆਫਰ ਪਲਾਨ ਹੋਇਆ ਬੰਦ