ਨਵੀਂ ਦਿੱਲੀ- ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਬਹੁਤ ਮਸ਼ਹੂਰ ਹੈ। ਇਸ ਕਰਕੇ ਇਸਦੀ ਵਰਤੋਂ ਕਈ ਡਿਵਾਈਸਾਂ ‘ਤੇ ਕੀਤੀ ਜਾਂਦੀ ਹੈ। WhatsApp ਵੈੱਬ ਜਾਂ ਡੈਸਕਟਾਪ ਉਪਭੋਗਤਾਵਾਂ ਲਈ…
View More WhatsApp ਨੇ ਇਨ੍ਹਾਂ ਯੂਜ਼ਰਸ ਲਈ ਲਾਂਚ ਕੀਤਾ ਨਵਾਂ ਐਪ, ਜਾਣੋ ਕੀ ਹੋਵੇਗਾ ਫਾਇਦਾDelhi
ਮੱਕਾ ‘ਚ ਕਾਬਾ ਦੇ ਅੰਦਰ ਪਹੁੰਚੇ ਸਾਊਦੀ ਕ੍ਰਾਊਨ ਪ੍ਰਿੰਸ, ਤਸਵੀਰਾਂ ਹੋਈਆਂ ਵਾਇਰਲ
ਸਾਊਦੀ ਅਰਬ- ਸਾਊਦੀ ਅਰਬ ਦੇ ਮੱਕਾ ਸ਼ਹਿਰ ਜਾ ਕੇ ਕਾਬਾ ਛੂਹਨ ਦੀ ਤਮੰਨਾ ਦੁਨੀਆ ਦਾ ਹਰ ਇਕ ਮੁਸਲਮਾਨ ਰੱਖਦਾ ਹੈ। ਸਾਊਦੀ ਸਰਕਾਰ ਵਲੋਂ ਕਾਬਾ ਦਾ…
View More ਮੱਕਾ ‘ਚ ਕਾਬਾ ਦੇ ਅੰਦਰ ਪਹੁੰਚੇ ਸਾਊਦੀ ਕ੍ਰਾਊਨ ਪ੍ਰਿੰਸ, ਤਸਵੀਰਾਂ ਹੋਈਆਂ ਵਾਇਰਲਜਦੋਂ ਦੁਨੀਆ ਦੀ ਸਭ ਤੋਂ ਸੋਹਣੀ ਐਥਲੀਟ ਦੀਆਂ ਅੱਖਾਂ ‘ਚ ਆਏ ਹੰਝੂ, ਇੰਸਟਾ ‘ਤੇ ਫਾਲੋਅਰਸ ਦੀ ਗਿਣਤੀ ਹੈ ਲੱਖਾਂ ‘ਚ
ਬਰਲਿਨ- ਦੁਨੀਆ ਦੀ ਸਭ ਤੋਂ ਸੋਹਣੀ ਐਥਲੀਟ ਦਾ ਖਿਤਾਬ ਹਾਸਲ ਕਰਨ ਵਾਲੀ ਜਰਮਨ ਰੇਸਰ ਐਲੀਸਾ ਸ਼ਮਿੱਡ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਐਲਿਸਾ ਆਪਣੀ ਰੇਸ ਅਤੇ…
View More ਜਦੋਂ ਦੁਨੀਆ ਦੀ ਸਭ ਤੋਂ ਸੋਹਣੀ ਐਥਲੀਟ ਦੀਆਂ ਅੱਖਾਂ ‘ਚ ਆਏ ਹੰਝੂ, ਇੰਸਟਾ ‘ਤੇ ਫਾਲੋਅਰਸ ਦੀ ਗਿਣਤੀ ਹੈ ਲੱਖਾਂ ‘ਚਦੁੱਧ ਹੋਇਆ ਮਹਿੰਗਾ! ਅਮੂਲ ਤੇ ਮਦਰ ਡੇਅਰੀ ਨੇ ਵਧਾਈਆਂ ਕੀਮਤਾਂ
ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਦੁੱਧ ਦੀ ਡੇਅਰੀ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਬੁੱਧਵਾਰ ਤੋਂ ਅਮੂਲ ਦਾ ਦੁੱਧ 2…
View More ਦੁੱਧ ਹੋਇਆ ਮਹਿੰਗਾ! ਅਮੂਲ ਤੇ ਮਦਰ ਡੇਅਰੀ ਨੇ ਵਧਾਈਆਂ ਕੀਮਤਾਂਮਾਰੂਤੀ ਦੀਆਂ ਇਨ੍ਹਾਂ ਦੋ ਕਾਰਾਂ ਦੀ ਭਾਰੀ ਡਿਮਾਂਡ, ਧੜਾਧੜ ਹੋ ਰਹੀ ਹੈ ਬੁਕਿੰਗ
ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ ਨੇ ਹਾਲ ਹੀ ‘ਚ ਗ੍ਰੈਂਡ ਵਿਟਾਰਾ ਨੂੰ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਨਵੀਂ ਬ੍ਰੇਜ਼ਾ ਨੂੰ ਬਾਜ਼ਾਰ ‘ਚ ਲਾਂਚ…
View More ਮਾਰੂਤੀ ਦੀਆਂ ਇਨ੍ਹਾਂ ਦੋ ਕਾਰਾਂ ਦੀ ਭਾਰੀ ਡਿਮਾਂਡ, ਧੜਾਧੜ ਹੋ ਰਹੀ ਹੈ ਬੁਕਿੰਗਬੈਂਕ ‘ਚ ਨੌਕਰੀ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ! ਇੰਨੀ ਹੋਵੇਗੀ ਤਨਖਾਹ
ਨਵੀਂ ਦਿੱਲੀ- ਬੈਂਕ ਵਿੱਚ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਲਈ ਇੱਕ ਚੰਗਾ ਮੌਕਾ ਹੈ। ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ (IBPS) ਨੇ ਵੱਖ-ਵੱਖ ਬੈਂਕਾਂ ਵਿੱਚ…
View More ਬੈਂਕ ‘ਚ ਨੌਕਰੀ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ! ਇੰਨੀ ਹੋਵੇਗੀ ਤਨਖਾਹ8 ਵਿਆਹ ਕਰ ਚੁੱਕੇ ਸ਼ਖਸ ਨੂੰ 9ਵੀਂ ਪਤਨੀ ਦੀ ਤਲਾਸ਼! ਕਹਿੰਦਾ- ‘ਇਕੱਲੇ ਰਹਿਣਾ ਪਸੰਦ ਨਹੀਂ’
ਨਵੀਂ ਦਿੱਲੀ- 8 ਵਿਆਹ ਕਰ ਚੁੱਕਾ 47 ਸਾਲਾ ਇਕ ਵਿਅਕਤੀ ਫਿਰ ਤੋਂ ਵਿਆਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਨ ਸ਼ੇਪਰਡ ਨਾਂ ਦੇ ਵਿਅਕਤੀ ਦਾ…
View More 8 ਵਿਆਹ ਕਰ ਚੁੱਕੇ ਸ਼ਖਸ ਨੂੰ 9ਵੀਂ ਪਤਨੀ ਦੀ ਤਲਾਸ਼! ਕਹਿੰਦਾ- ‘ਇਕੱਲੇ ਰਹਿਣਾ ਪਸੰਦ ਨਹੀਂ’ਡੇਢ ਸਾਲ ‘ਚ ਇਸ ਸ਼ੇਅਰ ਨਾਲ ਬੰਪਰ ਕਮਾਈ, 1 ਲੱਖ ਦੇ ਬਣ ਗਏ 50 ਲੱਖ
ਨਵੀਂ ਦਿੱਲੀ- ਸ਼ੇਅਰ ਬਾਜ਼ਾਰ ਦਾ ਕਾਰੋਬਾਰ ਚਾਹੇ ਹੀ ਜੋਖਿਮਾਂ ਵਾਲਾ ਹੋਵੇ। ਪਰ ਇਸ ਵਿਚ ਕੋਈ ਨਾ ਕੋਈ ਸ਼ੇਅਰ ਅਜਿਹਾ ਕਮਾਲ ਕਰ ਜਾਂਦਾ ਹੈ ਜੋ ਸ਼ੇਅਰ…
View More ਡੇਢ ਸਾਲ ‘ਚ ਇਸ ਸ਼ੇਅਰ ਨਾਲ ਬੰਪਰ ਕਮਾਈ, 1 ਲੱਖ ਦੇ ਬਣ ਗਏ 50 ਲੱਖਅਫਜ਼ਲ ਬਣ ਵਿਸ਼ਣੂੰ ਨੇ ਦਿੱਤੀ ਸੀ ਮੁਕੇਸ਼ ਅੰਬਾਨੀ ਨੂੰ ਧਮਕੀ, ਗ੍ਰਿਫਤਾਰੀ ਪਿੱਛੋਂ ਹੋਇਆ ਖੁਲਾਸਾ
ਨਵੀਂ ਦਿੱਲੀ- ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਫ਼ੋਨ ਕਾਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ 56 ਸਾਲਾ ਵਿਸ਼ਨੂੰ ਵਿਭੂ ਭੌਮਿਕ ਨੂੰ ਪੁਲਿਸ…
View More ਅਫਜ਼ਲ ਬਣ ਵਿਸ਼ਣੂੰ ਨੇ ਦਿੱਤੀ ਸੀ ਮੁਕੇਸ਼ ਅੰਬਾਨੀ ਨੂੰ ਧਮਕੀ, ਗ੍ਰਿਫਤਾਰੀ ਪਿੱਛੋਂ ਹੋਇਆ ਖੁਲਾਸਾ‘ਅਮੀਰ ਦੋਸਤ ਹੋਣ ਤਾਂ ਵੱਡੇ ਹੋ ਕੇ ਅਮੀਰ ਬਣਦੇ ਹਨ ਬੱਚੇ’
ਨਵੀਂ ਦਿੱਲੀ- ਫੇਸਬੁੱਕ ‘ਤੇ 21 ਬਿਲੀਅਨ ਦੋਸਤਾਂ ਦੇ ਅਧਿਐਨ ਤੋਂ ਬਾਅਦ, ਕੁਝ ਖੋਜਕਰਤਾਵਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਜੇਕਰ ਗਰੀਬ ਘਰਾਂ ਦੇ ਬੱਚੇ ਗੁਆਂਢੀ…
View More ‘ਅਮੀਰ ਦੋਸਤ ਹੋਣ ਤਾਂ ਵੱਡੇ ਹੋ ਕੇ ਅਮੀਰ ਬਣਦੇ ਹਨ ਬੱਚੇ’