ਨਵੀਂ ਦਿੱਲੀ (ਇੰਟ.)- ਸ਼ਿਓਮੀ (Xiaomi) ਨੇ ਪਹਿਲੀ ਵਾਰ ਐਪਲ (Apple) ਨੂੰ ਓਵਰਟੇਕ (Overtake) ਕੀਤਾ ਹੈ। ਇਸ ਤਰ੍ਹਾਂ ਸ਼ਿਓਮੀ (Xiaomi) ਸਾਲ 2021 ਦੀ ਦੂਜੀ ਤਿਮਾਹੀ ਵਿਚ…
View More ਇਸ ਮੋਬਾਇਲ ਕੰਪਨੀ ਨੇ ਪਛਾੜਿਆ ਐਪਲ ਕੰਪਨੀ ਨੂੰ, ਬਣੀ ਨੰਬਰ 1Delhi
ਬੇਕਾਬੂ ਮਿੰਨੀ ਟਰੱਕ ਖੱਡ ਵਿਚ ਡਿੱਗਿਆ, 2 ਨੌਜਵਾਨਾਂ ਦੀ ਮੌਤ ਤੇ ਇਕ ਜ਼ਖਮੀ
ਸ਼ਿਮਲਾ (ਇੰਟ.)- ਹਿਮਾਚਲ ਪ੍ਰਦੇਸ਼ (Himachal Pardesh) ਦੀ ਰਾਜਧਾਨੀ ਸ਼ਿਮਲਾ (Shimla) ਨਾਲ ਲੱਗਦੇ ਜੁੰਗਾ ‘ਚ ਬੀਤੀ ਰਾਤ ਇਕ ਪਿਕਅੱਪ ਮਿੰਨੀ ਟਰੱਕ (Pickup Mini Truck) ਤੋਂ ਡਰਾਈਵਰ…
View More ਬੇਕਾਬੂ ਮਿੰਨੀ ਟਰੱਕ ਖੱਡ ਵਿਚ ਡਿੱਗਿਆ, 2 ਨੌਜਵਾਨਾਂ ਦੀ ਮੌਤ ਤੇ ਇਕ ਜ਼ਖਮੀPM ਮੋਦੀ ਨੇ ਕੋਰੋਨਾ ਮਾਮਲੇ ‘ਤੇ ਸੂਬਿਆਂ ਨੂੰ ਦਿੱਤੀ ਇਹ ਸਲਾਹ
ਨਵੀਂ ਦਿੱਲੀ (ਇੰਟ.)- ਪੀ.ਐੱਮ. ਮੋਦੀ ਨਰਿੰਦਰ ਮੋਦੀ (PM Narendra Modi) ਨੇ ਸ਼ੁੱਕਰਵਾਰ ਨੂੰ ਉਨ੍ਹਾਂ 6 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਜਿੱਥੇ ਕੋਰੋਨਾ (Corona)…
View More PM ਮੋਦੀ ਨੇ ਕੋਰੋਨਾ ਮਾਮਲੇ ‘ਤੇ ਸੂਬਿਆਂ ਨੂੰ ਦਿੱਤੀ ਇਹ ਸਲਾਹਕਾਂਵੜ ਯਾਤਰਾ ‘ਤੇ ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ, ਉੱਤਰ ਪ੍ਰਦੇਸ਼ ਸੋਮਵਾਰ ਤੱਕ ਦੇਵੇ ਆਪਣਾ ਜਵਾਬ
ਨਵੀਂ ਦਿੱਲੀ (ਏਜੰਸੀ)- ਸੁਪਰੀਮ ਕੋਰਟ (Supreme court) ਨੇ ਅੱਜ ਕਾਂਵੜ ਯਾਤਰੀ (Kanwar Yatri) ਨੂੰ ਇਜਾਜ਼ਤ ਦੇਣ ਦੇ ਫੈਸਲੇ ‘ਤੇ ਉੱਤਰ ਪ੍ਰਦੇਸ਼ (Uttar pardesh) ਸਰਕਾਰ ਤੋਂ…
View More ਕਾਂਵੜ ਯਾਤਰਾ ‘ਤੇ ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ, ਉੱਤਰ ਪ੍ਰਦੇਸ਼ ਸੋਮਵਾਰ ਤੱਕ ਦੇਵੇ ਆਪਣਾ ਜਵਾਬਅਫਗਾਨਿਸਾਤਨ ਵਿਚ ਕਵਰੇਜ ਦੌਰਾਨ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦਾ ਕਤਲ
ਨਵੀਂ ਦਿੱਲੀ (ਇੰਟ.)- ਅਫਗਾਨਿਸਤਾਨ (Afghanistan) ਵਿਚ ਤਾਲਿਬਾਨ (Taliban) ਦੇ ਵੱਧਦੇ ਦਬਦਬੇ ਵਿਚਾਲੇ ਹਾਲਾਤ ਲਗਾਤਾਰ ਵਿਗੜਦੇ ਹੀ ਜਾ ਰਹੇ ਹਨ। ਇਥੋਂ ਦੇ ਕੰਧਾਰ ਸੂਬੇ ਵਿਚ ਕਵਰੇਜ…
View More ਅਫਗਾਨਿਸਾਤਨ ਵਿਚ ਕਵਰੇਜ ਦੌਰਾਨ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦਾ ਕਤਲPetrolDiesel Price: ਲੋਕਾਂ ਨੂੰ ਵੱਡੀ ਰਾਹਤ, ਨਹੀਂ ਹੋਇਆ ਤੇਲ ਦੀ ਕੀਮਤਾਂ ‘ਚ ਬਦਲਾਵ
ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol-Diesel Price) ਵਿਚ ਲਗਾਤਾਰ ਵਾਧਾ ਹੋਣ ਕਰਕੇ ਲੋਕਾਂ ਦੀ ਜੇਬ ‘ਤੇ ਬੁਰਾ ਅਸਰ ਪੈ ਰਿਹਾ ਹੈ। ਇਸ ਵਿਚਾਲੇ…
View More PetrolDiesel Price: ਲੋਕਾਂ ਨੂੰ ਵੱਡੀ ਰਾਹਤ, ਨਹੀਂ ਹੋਇਆ ਤੇਲ ਦੀ ਕੀਮਤਾਂ ‘ਚ ਬਦਲਾਵਹਥਿਨੀ ਅਤੇ ਉਸ ਦੇ ਬੱਚੇ ‘ਤੇ ਲੱਗੇ ਕਤਲ ਦੇ ਇਲਜ਼ਾਮ, ਪੁਲਿਸ ਵੱਲੋਂ ਪਰਚਾ ਦਰਜ
ਨਵੀਂ ਦਿੱਲੀ: ਅਸਾਮ (Assam) ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਹਥਿਨੀ ਅਤੇ ਉਸ ਦੇ ਬੱਚੇ ਉੱਤੇ (Murder Case) ਕਤਲ ਦਾ…
View More ਹਥਿਨੀ ਅਤੇ ਉਸ ਦੇ ਬੱਚੇ ‘ਤੇ ਲੱਗੇ ਕਤਲ ਦੇ ਇਲਜ਼ਾਮ, ਪੁਲਿਸ ਵੱਲੋਂ ਪਰਚਾ ਦਰਜ4 ਸਾਲ ਦੇ ਬੱਚੇ ‘ਚ ਕੋਰੋਨਾ ਦੀ ਪੁਸ਼ਟੀ, ਸਿਹਤ ਵਿਭਾਗ ‘ਚ ਮਚੀ ਤਰਥੱਲੀ
ਨਵੀਂ ਦਿੱਲੀ (ਇੰਟ.)- ਦਿੱਲੀ ਨਾਲ ਲੱਗਦੇ ਗੌਤਮਬੁੱਧ ਨਗਰ (Gautam Buddha Nagar) (Noida) ਵਿਚ 4 ਸਾਲ ਦੇ ਬੱਚੇ ਵਿਚ ਕੋਰੋਨਾ ਵਾਇਰਸ (Corona Virus) ਦੀ ਪੁਸ਼ਟੀ ਹੋਣ…
View More 4 ਸਾਲ ਦੇ ਬੱਚੇ ‘ਚ ਕੋਰੋਨਾ ਦੀ ਪੁਸ਼ਟੀ, ਸਿਹਤ ਵਿਭਾਗ ‘ਚ ਮਚੀ ਤਰਥੱਲੀਵਿਸ਼ਵ ਨੌਜਵਾਨ ਸਕਿੱਲ ਡੇਅ ‘ਤੇ ਨੌਜਵਾਨਾਂ ਨੂੰ ਪੀ.ਐੱਮ. ਦਾ ਸੰਦੇਸ਼, ਸਕਿੱਲ ਇੰਡੀਆ ਮਿਸ਼ਨ ਨੂੰ ਤੁਹਾਡੀ ਲੋੜ
ਨਵੀਂ ਦਿੱਲੀ (ਇੰਟ.)- ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ( Prime Minister Narendra Modi) ਵਲੋਂ ਅੱਜ ਵਿਸ਼ਵ ਨੌਜਵਾਨ ਸਕਿੱਲ ਡੇਅ (World youth skill Day) ‘ਤੇ…
View More ਵਿਸ਼ਵ ਨੌਜਵਾਨ ਸਕਿੱਲ ਡੇਅ ‘ਤੇ ਨੌਜਵਾਨਾਂ ਨੂੰ ਪੀ.ਐੱਮ. ਦਾ ਸੰਦੇਸ਼, ਸਕਿੱਲ ਇੰਡੀਆ ਮਿਸ਼ਨ ਨੂੰ ਤੁਹਾਡੀ ਲੋੜਕੋਰਟ ਨੇ ਦਿੱਲੀ ਪੁਲਿਸ ਨੂੰ ਠੋਕਿਆ ਜੁਰਮਾਨਾ, ਲਗਦੈ ਜਿਵੇਂ ਮੁਲਜ਼ਮਾਂ ਨੂੰ ਬਚਾ ਰਹੀ ਹੈ ਪੁਲਿਸ
ਨਵੀਂ ਦਿੱਲੀ (ਇੰਟ.)- ਦਿੱਲੀ ਦੀ ਕੜਕੜਡੂੰਮਾ ਕੋਰਟ (Karkaduma Court) ਨੇ ਦਿੱਲੀ ਪੁਲਿਸ (Delhi Police) ‘ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ (Fine) ਲਗਾਇਆ ਹੈ। ਕੋਰਟ (Court)…
View More ਕੋਰਟ ਨੇ ਦਿੱਲੀ ਪੁਲਿਸ ਨੂੰ ਠੋਕਿਆ ਜੁਰਮਾਨਾ, ਲਗਦੈ ਜਿਵੇਂ ਮੁਲਜ਼ਮਾਂ ਨੂੰ ਬਚਾ ਰਹੀ ਹੈ ਪੁਲਿਸ