ਨਵੀਂ ਦਿੱਲੀ (ਇੰਟ.)- ਪੰਜਾਬ ਮਾਮਲਿਆਂ ਦੇ ਇੰਚਾਰਜ ਕਾਂਗਰਸ (Congress) ਦੇ ਜਨਰਲ ਸਕੱਤਰ ਹਰੀਸ਼ ਰਾਵਤ (Harish Rawat) ਦੀ ਪੰਜਾਬ (Punjab) ਨਾਲ ਜੁੜੇ ਮਾਮਲਿਆਂ ਨੂੰ ਲੈ ਕੇ…
View More ਹਰੀਸ਼ ਰਾਵਤ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ, ਪੰਜਾਬ ਕਾਂਗਰਸ ਦਾ ਕਲੇਸ਼ ਹੱਲ ਹੋਣ ਦੀ ਉਮੀਦDelhi
ਕੇਂਦਰੀ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਮਿਲੀ ਵੱਡੀ ਰਾਹਤ, ਵਧਾਇਆ ਮਹਿੰਗਾਈ ਭੱਤਾ
ਨਵੀਂ ਦਿੱਲੀ (ਇੰਟ.)- ਵਿੱਤ ਮੰਤਰਾਲਾ (Ministry of Finance) ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ (Central Government) ਦੇ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ (ਡੀ.ਏ.) ਵਿਚ ਵਾਧਾ…
View More ਕੇਂਦਰੀ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਮਿਲੀ ਵੱਡੀ ਰਾਹਤ, ਵਧਾਇਆ ਮਹਿੰਗਾਈ ਭੱਤਾPM ਰਿਹਾਇਸ਼ ਵਿਖੇ ਨਵੀਂ ਕੈਬਨਿਟ ਦੀ ਮੋਦੀ ਨਾਲ ਹੋਈ ਮੀਟਿੰਗ
ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਇਕ ਸਾਲ ਬਾਅਦ ਅੱਜ ਕੇਂਦਰੀ ਮੰਤਰੀਮੰਡਲ (Union Cabinet) ਨਾਲ ਮੀਟਿੰਗ ਕਰ ਰਹੇ ਹਨ। ਦੱਸ ਦਈਏ…
View More PM ਰਿਹਾਇਸ਼ ਵਿਖੇ ਨਵੀਂ ਕੈਬਨਿਟ ਦੀ ਮੋਦੀ ਨਾਲ ਹੋਈ ਮੀਟਿੰਗਦਿੱਲੀ ਵਿਚ ਜਲ ਸੰਕਟ ਹੋਵੇਗਾ ਦੂਰ, ਹਰਿਆਣਾ ਸਰਕਾਰ ਨੇ ਯਮੁਨਾ ਨਦੀ ‘ਚੋਂ ਛੱਡਿਆ ਪਾਣੀ
ਨਵੀਂ ਦਿੱਲੀ (ਇੰਟ.)- ਹਰਿਆਣਾ ਸਰਕਾਰ (Haryana Government) ਵਲੋਂ ਮੰਗਲਵਾਰ ਨੂੰ 16,000 ਕਿਊਸਿਕ ਪਾਣੀ (Cusec Water) ਛੱਡੇ ਜਾਣ ਨਾਲ ਦਿੱਲੀ (Delhi) ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ…
View More ਦਿੱਲੀ ਵਿਚ ਜਲ ਸੰਕਟ ਹੋਵੇਗਾ ਦੂਰ, ਹਰਿਆਣਾ ਸਰਕਾਰ ਨੇ ਯਮੁਨਾ ਨਦੀ ‘ਚੋਂ ਛੱਡਿਆ ਪਾਣੀਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਟੈਂਟ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨ
ਨਵੀਂ ਦਿੱਲੀ (ਇੰਟ.)- ਖੇਤੀਬਾੜੀ ਕਾਨੂੰਨਾਂ (3 Agriculture law) ਵਿਰੁੱਧ ਦਿੱਲੀ ਦੇ ਸਿੰਘੂ ਬਾਰਡਰ (Singhu Border) ‘ਤੇ ਪਿਛਲੇ 7 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਬੈਠੇ ਕਿਸਾਨਾਂ…
View More ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਟੈਂਟ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨਪ੍ਰਧਾਨਮੰਤਰੀ ਮੋਦੀ ਦਾ ਨਾਗਰਿਕਾਂ ਨੂੰ ਕੀਤੀ ਅਪੀਲ, ਪਦਮ ਪੁਰਸਕਾਰਾਂ ਲਈ ਆਪਣੀ ਪਸੰਦ ਦੇ ਲੋਕਾਂ ਨੂੰ ਕਰੋ ਨਾਮਜ਼ਦ
ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi) ਨੇ ਐਤਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਸੰਦ ਦੇ ਅਜਿਹੇ ਲੋਕਾਂ ਨੂੰ…
View More ਪ੍ਰਧਾਨਮੰਤਰੀ ਮੋਦੀ ਦਾ ਨਾਗਰਿਕਾਂ ਨੂੰ ਕੀਤੀ ਅਪੀਲ, ਪਦਮ ਪੁਰਸਕਾਰਾਂ ਲਈ ਆਪਣੀ ਪਸੰਦ ਦੇ ਲੋਕਾਂ ਨੂੰ ਕਰੋ ਨਾਮਜ਼ਦਕੇਜਰੀਵਾਲ ਵਲੋਂ ਹੁਣ ਇਸ ਸੂਬੇ ਵਿਚ ਕੀਤਾ ਗਿਆ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ
ਨਵੀਂ ਦਿੱਲੀ (ਇੰਟ.)- ਉੱਤਰਾਖੰਡ ਵਿਧਾਨ ਸਭਾ ਚੋਣਾਂ (Uttrakhand Vidhan Sabha Election) ਲਈ ਆਮ ਆਦਮੀ ਪਾਰਟੀ (Aam Admi party)ਵਲੋਂ ਅੱਜ ਵੱਡਾ ਐਲਾਨ ਕੀਤਾ ਗਿਆ। ਮੁੱਖ ਮੰਤਰੀ…
View More ਕੇਜਰੀਵਾਲ ਵਲੋਂ ਹੁਣ ਇਸ ਸੂਬੇ ਵਿਚ ਕੀਤਾ ਗਿਆ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾਪੰਜ ਤੱਤਾਂ ‘ਚ ਵਿਲੀਨ ਹੋਏ ਵੀਰਭੱਦਰ ਸਿੰਘ, ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ
ਸ਼ਿਮਲਾ (ਇੰਟ.)- ਹਿਮਾਚਲ ਪਪ੍ਰਦੇਸ਼ ਦੇ ਦਿੱਗਜ ਨੇਤਾ ਅਤੇ 6 ਵਾਰ ਦੇ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਦਾ ਪਾਰਥਿਵ ਸਰੀਰ ਸ਼ਨੀਵਾਰ ਨੂੰ ਪੰਜ ਤੱਤਾਂ ਵਿਚ ਵਲੀਨ…
View More ਪੰਜ ਤੱਤਾਂ ‘ਚ ਵਿਲੀਨ ਹੋਏ ਵੀਰਭੱਦਰ ਸਿੰਘ, ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰਅਯੁੱਧਿਆ ਆਏ ਆਗਰੇ ਵਾਸੀ 12 ਲੋਕ ਸਰਯੂ ਨਦੀ ਵਿਚ ਰੁੜ੍ਹੇ, 6 ਦੀ ਮੌਤ-3 ਲਾਪਤਾ
ਅਯੁੱਧਿਆ (ਇੰਟ.)- ਸਰਯੂ ਨਦੀ (Saryu River) ਵਿਚ ਸ਼ੁੱਕਰਵਾਰ ਨੂੰ ਇਕ ਵੱਡਾ ਹਾਦਸਾ ਹੋ ਗਿਆ। ਆਗਰਾ ਤੋਂ ਰਾਮਨਗਰੀ ਦਰਸ਼ਨ ਲਈ ਆਏ ਇਕ ਹੀ ਪਰਿਵਾਰ ਦੇ 12…
View More ਅਯੁੱਧਿਆ ਆਏ ਆਗਰੇ ਵਾਸੀ 12 ਲੋਕ ਸਰਯੂ ਨਦੀ ਵਿਚ ਰੁੜ੍ਹੇ, 6 ਦੀ ਮੌਤ-3 ਲਾਪਤਾਕੋਰੋਨਾ ਮਰੀਜ਼ਾਂ ਦੀ ਇਮਊਨਿਟੀ ਵਧਾ ਸਕਦੈ ਕੜਕਨਾਥ ਮੁਰਗਾ, ਰਿਸਰਚ ਸੈਂਟਰ ਨੇ ਲਿਖੀ ਚਿੱਠੀ
ਨਵੀਂ ਦਿੱਲੀ (ਇੰਟ.)- ਮੱਧ ਪ੍ਰਦੇਸ਼ ਦੇ ਝਾਬੂਆ ਕੜਕਨਾਥ ਰਿਸਰਚ ਸੈਂਟਰ (Researh centre) ਅਤੇ ਖੇਤੀ ਵਿਗਆਨ ਕੇਂਦਰ ਨੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਅਤੇ ਡਿਪਾਰਟਮੈਂਟ…
View More ਕੋਰੋਨਾ ਮਰੀਜ਼ਾਂ ਦੀ ਇਮਊਨਿਟੀ ਵਧਾ ਸਕਦੈ ਕੜਕਨਾਥ ਮੁਰਗਾ, ਰਿਸਰਚ ਸੈਂਟਰ ਨੇ ਲਿਖੀ ਚਿੱਠੀ