Bigg Boss ਦੇ ਘਰ ਜਾਣ ਤੋਂ ਡਰਦੀ ਸੀ ਇਹ ਅਦਾਕਾਰਾ, ਪਰ ਹੁਣ ਧਮਾਕੇਦਾਰ ਮਾਰੀ Bigg Boss 13 ‘ਚ ਐਂਟਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਟੀਵੀਪੂਰ ਮਹਸ਼ੂਰ ਅਦਾਕਾਰਾ ਦਲਜੀਤ ਕੌਰ ਬਿੱਗ ਬੌਸ 13 ਦੇ ਘਰ ਚ ਐਂਟਰੀ ਕਰ ਚੁੱਕੀ ਹੈ। ਆਪਣੇ ਘਰੇਲੂ ਮਸਲਿਆ ਨੂੰ ਲੈਕੇ ਚਰਚਾ ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਟੀਵੀਪੂਰ ਮਹਸ਼ੂਰ ਅਦਾਕਾਰਾ ਦਲਜੀਤ ਕੌਰ ਬਿੱਗ ਬੌਸ 13 ਦੇ ਘਰ ਚ ਐਂਟਰੀ ਕਰ ਚੁੱਕੀ ਹੈ। ਆਪਣੇ ਘਰੇਲੂ ਮਸਲਿਆ ਨੂੰ ਲੈਕੇ ਚਰਚਾ ਚ ਰਹਿਣ ਵਾਲੀ ਦਲਜੀਤ ਕੌਰ ਨੂੰ ਬਿਗ ਬੌਸ ਦੇ ਘਰ ਲਈ ਕਈ ਵਾਰ ਆਫਰ ਮਿਲ ਚੁੱਕਿਆ ਹੈ। ਪਰ ਉਹਨਾਂ ਨੂੰ ਬਿਗ ਬੌਸ ਦੇ ਘਰ ਦਾ ਹਿੱਸਾ ਬਣਨ ਦੇ ਡਰ ਦੇ ਚੱਲਦੇ ਉਹਨਾਂ ਨੇ ਕਈ ਵਾਰ ਇਸ ਆਫਰ ਨੂੰ ਠੁੱਕਰਾ ਦਿੱਤਾ ਸੀ। ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਦਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਬਿਗ ਬੌਸ ਦੇ ਘਰ ਜਾਣ ਲਈ ਕਰੀਬ 4 ਸਾਲਾਂ ਦਾ ਸਮਾਂ ਲਿਆ।

Daljeet Kaur   ਇਹਨਾਂ ਸਮਾਂ ਉਹਨਾਂ ਨੇ ਇਸ ਕਾਰਨ ਲਿਆ ਕਿਉਂਕਿ ਉਹ ਬਹੁਤ ਡਰੀ ਹੋਈ ਸੀ। ਇਹ ਡਰ ਉਹਨਾਂ ਦੇ ਬੇਟੇ ਤੋਂ ਦੂਰ ਰਹਿਣ ਦਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਉਹਨਾਂ ਲਈ ਸਭ ਤੋਂ ਵੱਡਾ ਚੈਲੇਂਜ ਹੋਵੇਗਾ।

Daljeet Kaur

ਆਪਣੀ ਗੱਲ ਜਾਰੀ ਰੱਖਦੇ ਹੋਏ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਖੁਦ ਨੂੰ ਦੇਖਣਾ ਚਾਹੁੰਦੀ ਹੈ ਕਿ ਉਹ ਕਿਹਨਾਂ ਮਜਬੂਤ ਰਹਿ ਸਕਦੀ ਹੈ।

Daljeet Kaur

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਮਾਨਸਿਕ ਤੌਰ ਤੇ ਸਟਰੋਂਗ ਹੋ ਚੁੱਕੀ ਹਾਂ ਇਹ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਮੈ ਖੁਦ ਦਾਟੈਸਟ ਲੈ ਸਕਦੀ ਹੈ। ਦਲਜੀਤ ਕੌਰ ਨੇ ਆਪਣੇ ਡਰ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਬਹੁਤ ਡਰੀ ਹੋਈ ਹੈ। ਕਿਉਂਕਿ ਉਹ ਆਪਣੇ ਬੇਟੇ ਤੋਂ ਦੋ ਜਾਂ ਫਿਰ ਤਿੰਨ ਤੋਂ ਜਿਆਦਾ ਦੂਰ ਨਹੀਂ ਰਹੀ ਹੈ। ਇਹੀ ਮੇਰੇ ਲਈ ਸਭ ਤੋਂ ਵੱਡਾ ਚੈਲੇਂਜ ਹੋਵੇਗਾ।

Leave a Reply

Your email address will not be published. Required fields are marked *