ਕਰੂਜ਼ ਡਰੱਗ ਮਾਮਲਾ : ਆਰੀਅਨ ਖਾਨ ਸਮੇਤ 8 ਦੋਸ਼ੀ ਨਿਆਇਕ ਹਿਰਾਸਤ ‘ਚ ਭੇਜੇ

ਨਵੀਂ ਦਿੱਲੀ- ਡਰੱਸ ਕੇਸ ‘ਚ ਫਸੇ ਸ਼ਾਹਰੂਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਅੱਜ ਇਕ ਵਾਰ ਫਿਰ ਕੋਰਟ ‘ਚ ਪੇਸ਼ ਕੀਤਾ ਗਿਆ ਹੈ। ਡਰੱਗ ਮਾਮਲੇ…

ਨਵੀਂ ਦਿੱਲੀ- ਡਰੱਸ ਕੇਸ ‘ਚ ਫਸੇ ਸ਼ਾਹਰੂਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਅੱਜ ਇਕ ਵਾਰ ਫਿਰ ਕੋਰਟ ‘ਚ ਪੇਸ਼ ਕੀਤਾ ਗਿਆ ਹੈ। ਡਰੱਗ ਮਾਮਲੇ ‘ਚ ਅੱਜ ਫਿਰ ਤੋਂ ਸੁਣਵਾਈ ਹੋਈ। ਸੁਣਵਾਈ ਦੌਰਾਨ ਐੱਨ.ਸੀ.ਬੀ. ਵੱਲ਼ੋਂ ਦੋਸ਼ੀਆਂ ਦੀ 11 ਅਕਤੂਬਰ ਤੱਕ ਲਈ ਕਸਟਡੀ ਮੰਗੀ ਗਈ ਹੈ। ਐੱਨ.ਸੀ.ਬੀ. ਨੇ ਦੱਸਿਆ ਕਿ ਕਰੂਜ਼ ਡਰੱਗ ਕੇਸ ‘ਚ ਹੁਣ ਤੱਕ 17 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ।

Also Read: ਸੇਵਾ ਸਿੰਘ ਸੇਖਵਾਂ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਦੱਸ ਦੇਈਏ ਕਿ ਆਰੀਅਨ ਖਾਨ ਸਮੇਤ 8 ਦੋਸ਼ੀਆਂ ਨੂੰ ਨਿਆਇਕ ਹਿਰਾਸਤ ‘ਚ ਭੇਜਿਆ ਗਿਆ ਹੈ। ਹੁਣ ਕੇਸ ਨੂੰ ਸੈਸ਼ਨ ਕੋਰਟ ਕੋਲ ਭੇਜਿਆ ਜਾ ਸਕਦਾ ਹੈ। ਹਾਲਾਂਕਿ ਸਤੀਸ਼ ਮਾਨਸ਼ਿੰਦੇ ਕੋਰਟ ਤੋਂ ਅੰਤਰਿਮ ਬੇਲ ਦੀ ਗੁਹਾਰ ਲੱਗਾ ਰਹੇ ਹਨ। ਉਥੇ, ਮੈਜਿਸਟ੍ਰੇਟ 8 ਅਕਤੂਬਰ ਨੂੰ ਸਵੇਰੇ 11 ਵਜੇ ਸਤੀਸ਼ ਮਾਨਸ਼ਿੰਦੇ ਦੀ ਗੱਲ ਸੁਣਨ ਲਈ ਕਹਿ ਰਹੇ ਹਨ।

Also Read: ਛੱਤੀਸਗੜ੍ਹ : ਪ੍ਰੋਗਰਾਮ ’ਚ ਭੋਜਨ ਖਾਣ ਮਗਰੋਂ 50 ਬੱਚਿਆਂ ਸਮੇਤ 100 ਲੋਕ ਬੀਮਾਰ

Leave a Reply

Your email address will not be published. Required fields are marked *