ਕੀ ਐਲੀ ਮਾਂਗਟ ਨੂੰ ਮਿਲੇਗੀ ਰਿਹਾਈ ਜਾਂ ਕੋਰਟ ਦੇਵੇਗੀ ਕੋਈ ਸਖ਼ਤ ਸਜ਼ਾ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਵਿਵਾਦ ਦਾ ਕਾਫੀ ਭਖਦਾ ਜਾ ਰਿਹਾ ਹੈ। ਦਸ ਦਈਏ ਕਿ ਐਲੀ ਮਾਂਗਟ 14 ਦਿਨਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਨਾਮਵਰ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਵਿਵਾਦ ਦਾ ਕਾਫੀ ਭਖਦਾ ਜਾ ਰਿਹਾ ਹੈ। ਦਸ ਦਈਏ ਕਿ ਐਲੀ ਮਾਂਗਟ 14 ਦਿਨਾਂ ਦੀ ਨਿਆਂਇਕ ਤੇ ਰੋਪੜ ਦੀ ਜੇਲ੍ਹ ਚ ਹੈ। ਉਹਨਾਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੈ। ਉੱਥੇ ਹੀ ਬੀਤੇ ਦਿਨ ਐਲੀ ਮਾਂਗਟ ਦੇ ਮਾਮਲੇ ਤੇ ਕੋਰਟ ਚ ਸੁਣਵਾਈ ਹੋਈ ਸੀ।

https://www.facebook.com/LivingIndiaNewschannel/videos/2253819491394377/

ਇਸ ਦੌਰਾਨ ਦੋਹਾਂ ਪਾਰਟੀਆਂ ਵਿਚਾਲੇ ਕਾਫੀ ਬਹਿਸ ਵੀ ਹੋਈ। ਪਰ ਕੋਰਟ ਨੇ ਇਸ ਮਾਮਲੇ ਨਾਲ ਜੁੜੀਆਂ ਹੋਇਆ ਫੈਸਲਾ ਬੁੱਧਵਾਰ ਯਾਨੀ ਕਿ ਅੱਜ ਆਵੇਗਾ। ਹੁਣ ਇਹ ਦੇਖਣਾ ਹੋਵੇਗਾ ਕਿ ਕੋਰਟ ਐਲੀ ਮਾਂਗਟ ਨੂੰ ਲੈਕੇ ਕੀ ਫੈਸਲਾ ਕਰਦੀ ਹੈ। ਕਿ ਐਲੀ ਮਾਂਗਟ ਨੂੰ ਰਿਹਾਈ ਮਿਲ ਜਾਵੇਗੀ ਜਾਂ ਫਿਰ ਕੋਈ ਸਖ਼ਤ ਸਜ਼ਾ ਮਿਲੇਗੀ।

ਇਹ ਵੀ ਪੜੋ:- ਗੈਂਗਸਟਰ ਵਿੱਕੀ ਗੌਂਡਰ ਦੇ ਗਰੁੱਪ ਤੋਂ ਬਾਅਦ ਧਮਕ ਬੈਸ ਵਾਲਾ ਮੁੱਖਮੰਤਰੀ ਆਇਆ ਐਲੀ ਦੀ ਸਪੋਰਟ ‘ਚ,ਕਿਹਾ ਇਹ…

Leave a Reply

Your email address will not be published. Required fields are marked *