ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਉਧਰ ਗੁਰਦਾਸਪੁਰ ਪਹੁੰਚੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਪਾਰਟੀ ਦੀ ਸੀਟਾਂ ਤੇ 50 ਫੀਸਦੀ ਸਹਿਮਤੀ ਹੋ ਗਈ ਐ | ਤੇ ਅਗਲੀ ਮੀਟਿੰਗ ਚ ਸਾਰੀਆ ਸੀਟਾਂ ਤੇ ਸਹਿਮਤੀ ਹੋ ਜਾਵੇਗੀ | ਤੇ ਅਸੀਂ ਵਿਰੋਧੀਆਂ ਲਈ ਇਕ ਨਵਾਂ ਫਰੰਟ ਲੈ ਕੇ ਆਏ ਹਾਂ |
Watch Video
