ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸੀ ਐਮਪੀ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਆਸ਼ਾ ਕੁਮਾਰੀ ਹਮਲਾ
ਪਾਰਟੀ ਦੀ ਹਾਈਕਾਮਨ ਨੂੰ ਗਲਤ ਜਾਣਕਾਰੀ ਦੇਣ ਦੇ ਲਗਾਏ ਇਲਜ਼ਾਮ- ਦੂਲੋ
ਅਸੀਂ ਜਿਨ੍ਹਾਂ ਖਿਲਾਫ ਲੜੇ ਹਾਂ, ਜਾਖੜ ਨੇ ਉਨ੍ਹਾ ਤੋਂ ਪੈਸੇ ਲੈਕੇ ਉਨ੍ਹਾਂ ਨੂੰ ਟਿਕਟਾ ਦਿੱਤੀਆਂ- ਦੂਲੋ
ਪਾਰਟੀ ਟਕਸਾਲੀ ਆਗੂ ਨੂੰ ਨਜ਼ਰਅੰਦਾਜ ਕਰ ਰਹੀ ਹੈ- ਦੂਲੋ
Watch Video
