ਯੂਥ ਕਾਂਗਰਸੀ ਚੋਣ ’ਚ ਗੁੰਡਾਗਰਦੀ: ਪ੍ਰਧਾਨਗੀ ਨੂੰ ਲੈਕੇ ਕਾਂਗਰਸੀਆਂ ਦੀ ਆਪਸ ’ਚ ਖੜ੍ਹਕੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਕਾਂਗਰਸ ਯੂਥ ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈਕੇ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਦਸ ਦਈਏ ਕਿ ਯੂਥ ਕਾਂਗਰਸ ਪ੍ਰਧਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਕਾਂਗਰਸ ਯੂਥ ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈਕੇ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਦਸ ਦਈਏ ਕਿ ਯੂਥ ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈਕੇ ਕਾਂਗਰਸੀਆਂ ’ਚ ਆਪਸ ’ਚ ਹੀ ਫੁੱਟ ਪੈਂਦੀ ਹੋਈ ਨਜ਼ਰ ਆਈ।

https://www.facebook.com/LivingIndiaNewschannel/videos/1223896294483170/

ਦਸ ਦਈਏ ਕਿ ਕਈ ਸੀਨੀਅਰ ਕਾਂਗਰਸੀ ਆਗੂਆਂ ਤੇ ਚੋਣਾਂ ਦੌਰਾਨ ਧੱਕੇਸ਼ਾਹੀ ਕਰਨ ਦੇ ਇਲਜਾਮ ਲੱਗੇ ਹਨ।

Congress Party Congress Party

ਫਿਲਹਾਲ ਯੂਥ ਕਾਂਗਰਸੀ ਦੀ ਚੋਣ ਦੇ ਲਈ ਵੋਟਾਂ ਦੀ ਗਿਣਤੀ ਜਾਰੀ ਹੈ।

 

 

Leave a Reply

Your email address will not be published. Required fields are marked *