ਪਟਿਆਲਾ ਵਾਸੀਆ ਨੂੰ ਦਿੱਤੀ ਵੱਡੀ ਸੌਗਾਤ, CM ਮਾਨ ਨੇ LIVE ਹੋ ਕੇ ਕੀਤੇ ਵੱਡੇ ਐਲਾਨ

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਖੇ ਨਵੇਂ ਅਤਿ ਆਧੁਨਿਕ ਬੱਸ ਸਟੈਂਡ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਸੀਐੱਮ ਮਾਨ ਨੇ ਕਿਹਾ…

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਖੇ ਨਵੇਂ ਅਤਿ ਆਧੁਨਿਕ ਬੱਸ ਸਟੈਂਡ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਸੀਐੱਮ ਮਾਨ ਨੇ ਕਿਹਾ ਹੈ ਕਿ ਨਵੇਂ ਬੱਸ ਸਟੈਂਡ ਹੋਰ ਵੀ ਬਣਾਏ ਜਾਣਗੇ। 

Leave a Reply

Your email address will not be published. Required fields are marked *