ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਦਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਸਮ ਜਿਵੇਂ ਮਰਜੀ ਦਾ ਵੀ ਹੋਵੇ ਹਰ ਇਕ ਵੋਟਰ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰੇਂ।
As campaigning comes to an end, I urge every single voter in Punjab to come out on May 19 to exercise the most important democratic power judiciously. Remember, the future of India & your state is in your hands. Each and every vote would count. pic.twitter.com/1NQFNCQmw9
— Capt.Amarinder Singh (@capt_amarinder) May 17, 2019
ਨਾਲ ਹੀ ਵੱਧ ਤੋਂ ਵੱਧ ਵੋਟ ਜਰੂਰ ਪਾਈ ਜਾਵੇ। ਦੱਸਣਯੋਗ ਗੱਲ ਹੈ ਕਿ ਭਲਕੇ ਪੰਜਾਬ ‘ਚ ਲੋਕਸਭਾ ਚੋਣ ਦੀ ਵੋਟ ਪਾਈ ਜਾਵੇਗੀ। ਜਿਸ ਦੇ ਚੱਲਦੇ ਪੰਜਾਬ ਦੇ ਵੋਟਰਾਂ ਦੇ ਹੱਥ ਚ ਪੰਜਾਬ ਦੇ ਸਿਆਸੀ ਲੋਕਾਂ ਦਾ ਭਵਿੱਖ ਆ ਗਿਆ ਹੈ।
