ਆਖਿਰ ਕਿਉਂ ਵਧਾਈ ਗਈ ਦਿੱਲੀ CM ਅਰਵਿੰਦ ਕੇਜਰੀਵਾਲ ਦੀ ਸੁਰੱਖਿਆ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਹੋਰ ਵੀ ਜਿਆਦਾ ਵਧਾ ਦਿੱਤਾ ਗਿਆ ਹੈ। ਦਸ ਦਈਏ ਕਿ ਸੀਐੱਮ ਅਰਵਿੰਦ ਕੇਜਰੀਵਾਲ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਹੋਰ ਵੀ ਜਿਆਦਾ ਵਧਾ ਦਿੱਤਾ ਗਿਆ ਹੈ। ਦਸ ਦਈਏ ਕਿ ਸੀਐੱਮ ਅਰਵਿੰਦ ਕੇਜਰੀਵਾਲ ਦੇ ਘਰ ਨੂੰ ਹਾਈਡ੍ਰੋਲਿਕ ਬੋਲਾਰਡ ਲਾਏ ਜਾ ਰਹੇ ਹਨ।  ਦਸ ਦਈਏ ਕਿ ਸੀਐੱਮ ਦੀ ਸੁਰੱਖਿਆ ਨੂੰ ਲੈਕੇ ਬੋਲਾਰਡ ਕਾਫੀ ਅਹਿਮ ਹਨ ਜਿਸ ਕਾਰਨ ਗੇਟ ਤੇ ਤਿੰਨ ਆਟੋਮੈਟਿਕ ਬੋਲਾਰਡ ਲਗਾਏ ਜਾ ਰਹੇ ਹਨ।

Arvind kejriwal

ਇਸ ਦਾ ਇਸਤੇਮਾਲ ਉਸ ਵੇਲੇ ਕੀਤਾ ਜਾਵੇਗਾ ਜਦੋ ਭੱਜਦੇ ਹੋਏ ਕਿਸੇ ਨੂੰ ਰੋਕਣ ਹੋਵੇਗਾ। ਸੀਐੱਮ ਕੇਜਰੀਵਾਲ ਦੀ ਇਹਨੀ ਜਿਆਦਾ ਸੁਰੱਖਿਆ ਕਿਉਂ ਵਧਾਈ ਗਈ ਹੈ ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਦੀ ਕਾਫੀ ਲੰਬੇ ਸਮੇਂ ਤੋਂ ਇਸਦੀ ਲੋੜ ਮਹਿਸੂਸ ਹੋ ਰਹੀ ਸੀ। ਇਸ ਤੋਂ ਇਲਾਵਾ ਮੁੱਖ ਮੰਤਰੀ ਕੇਜਰੀਵਾਲ ਨੂੰ ਜੈਡ ਪਲੱਸ ਸੁਰੱਖਿਆ ਮਿਲੀ ਹੋਈ ਹੈ। ਨਾਲ ਹੀ ਪਿਛਲੇ ਕਾਫੀ ਸਮੇਂ ਤੋਂ ਦਿੱਲੀ ਪੁਲਿਸ ਦੇ 12 ਕਮਾਂਡੋ ਉਹਨਾਂ ਦੀ ਸੁਰੱਖਿਆ ਚ ਤੈਨਾਤ ਕੀਤੇ ਹੋਏ ਹਨ।

Leave a Reply

Your email address will not be published. Required fields are marked *