ਹਿੰਸਕ ਝੜਪਾਂ, ਫਾਇਰਿੰਗ ਦਰਮਿਆਨ ਪਈਆਂ ਪੰਚਾਇਤੀ ਵੋਟਾਂ, ਦੇਖੋਂ ਤਸਵੀਰਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿੱਚ ਕੱਲ ਹੋਇਆ ਪੰਚਾਂ ਅਤੇ ਸਰਪੰਚਾਂ ਨੂੰ ਲੈਕੇ ਚੋਣਾਂ ਹੋਇਆ ਜੋ ਕਿ ਕਾਫੀ ਹੰਗਾਮੇਦਾਰ ਹੋਇਆ। ਦੱਸ ਦਈਏ ਕਿ ਪੰਚਾਇਤੀ ਚੋਣਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿੱਚ ਕੱਲ ਹੋਇਆ ਪੰਚਾਂ ਅਤੇ ਸਰਪੰਚਾਂ ਨੂੰ ਲੈਕੇ ਚੋਣਾਂ ਹੋਇਆ ਜੋ ਕਿ ਕਾਫੀ ਹੰਗਾਮੇਦਾਰ ਹੋਇਆ। ਦੱਸ ਦਈਏ ਕਿ ਪੰਚਾਇਤੀ ਚੋਣਾਂ ਦੌਰਾਨ ਕਈ ਥਾਵਾਂ ਤੇ ਝੜਪਾਂ ਹੋਇਆ। ਕਈ ਥਾਵਾਂ ਤੇ ਇਹਨਾਂ ਝੜਪਾਂ ਨੇ ਆਪਣਾ ਹਿੰਸਕ ਰੂਪ ਵੀ ਲੈ ਲਿਆ ਸੀ।

tarntaran Ropar

Ropar Tarn Taran Sahib ballot box Tarn Taran Sahib
ਫਿਰੋਜਪੁਰ ਵਿੱਚ ਹਿੰਸਕ ਝੱੜਪ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਵੀ ਗਈ ਸੀ। ਇਹਨਾਂ ਹੀ ਉੱਥੇ ਸ਼ਰਾਰਤੀ ਅਨਸਰਾਂ ਨੇ ਬੈਲੇਟ ਬਾਕਸ ਨੂੰ ਅੱਗ ਵੀ ਲੱਗਾ ਦਿੱਤੀ ਸੀ। ਇਸ ਝੱੜਪ ਵਿੱਚ ਕਈ ਲੋਕ ਜਖਮੀ ਵੀ ਹੋ ਗਏ ਸੀ। ਦੱਸ ਦਈਏ ਕਿ ਪੰਚਾਂ ਸਰਪੰਚਾਂ ਦੀ ਚੋਣ ਲਈ ਪਏ ਵੋਟਾਂ ਦੌਰਾਨ ਬੂਥ ਕੈਪਚਰਿੰਗ ਵੀ ਕੀਤੀ ਗਈ।

boycott

election

election

election

ਰੋਸ ਵਿੱਚ ਆਏ ਲੋਕਾਂ ਨੇ ਸਰਕਾਰ ਦੇ ਧੱਕੇਸ਼ਾਹੀ ਦੇ ਵੀ ਆਰੋਪ ਲਗਾਏ। ਫਿਰੋਜਪੁਰ ਤੋਂ ਬਾਅਦ ਗੱਲ ਕਰੀਏ ਜਲਾਲਾਬਾਦ ਦੀ ਤਾਂ ਉੱਥੇ ਸ਼ਰਾਰਤੀ ਅਨਸਰਾਂ ਵੱਲੋਂ ਬੈਲੇਟ ਬਾਕਸ ਉੱਤੇ ਤੇਜਾਬ ਸੁੱਟ ਕੇ ਉਸਨੂੰ ਸਾੜਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਕਈ ਥਾਵਾਂ ਤੇ ਅਕਾਲੀ ਅਤੇ ਕਾਂਗਰਸ ਵਰਕਰ ਆਪਸ ਵਿੱਚ ਵੀ ਲੜ ਪਏ ਸੀ

Patiala

Patiala

boycott

boycott

ਜਿਸ ਕਾਰਨ ਕਈ ਵਰਕਰ ਇਸ ਦੌਰਾਨ ਗੰਭੀਰ ਜਖਮੀ ਵੀ ਹੋਏ। ਜਿਕਰਯੋਗ ਗੱਲ ਹੈ ਕਿ ਚੋਣਾਂ ਦੌਰਾਨ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਸਰਕਾਰ ਅਤੇ ਪੰਜਾਬ ਪੁਲਿਸ ਦੀ ਢੀਲੀ ਕਾਰਵਾਈ ਦੇ ਕਾਰਨ ਹੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ।

Ajnala Ajnala Ajnala Ajnala

ਪੁਲਿਸ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਉਹਨਾਂ ਨੇ ਪੰਚਾਇਤੀ ਚੋਣਾਂ ਨੂੰ ਲੈਕੇ ਸਾਰੇ ਪੁਖਤਾ ਇੰਤਜਾਮ ਕਰ ਲਏ ਹਨ। ਇਸਦੇ ਬਾਵਜੁਦ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਜੋ ਕਾਫੀ ਸ਼ਰਮਨਾਕ ਹਨ।

Leave a Reply

Your email address will not be published. Required fields are marked *