ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਬੱਚੇ ਚੋਰੀ ਦੀਆਂ ਖਬਰਾਂ ਨੇ ਵਿਗਾੜੇ ਹਾਲਾਤ
ਸੰਗਰੂਰ ’ਚ ਬੱਚਾ ਚੋਰੀ ਨੂੰ ਲੈ ਕਾਨੂੰਨ ਫੇਲ੍ਹ
ਚੋਰੀ ਦੀ ਅਫਵਾਹ ਫੈਲਦਿਆਂ ਹੀ ਕੀਤੀ ਜਾ ਰਹੀ ਹੈ ਕੁੱਟਮਾਰ
ਸੰਗਰੂਰ ’ਚ ਬਹਿਰੂਪੀਏ ਨੂੰ ਬੱਚਾ ਚੋਰੀ ਕਰਨ ਵਾਲਾ ਸਮਝ ਬੇਰਹਿਮੀ ਨਾਲ ਕੁੱਟਿਆ
ਭੀਰ ਦੇ ਨਿਆਂ ਨੂੰ ਦੇਖ ਪੁਲਿਸ ਨੇ ਸਾਧੀ ਚੁੱਪੀ
Watch Video
https://youtu.be/kuRyyJGG-TY
