ਬੱਚੇ ਨੂੰ ਬੰਨ੍ਹੇ ਦਾ ਵੀਡੀਓ, ਦਰਖਤ ਨਾਲ ਬੰਨਿਆ ਹੋਇਆ ਹੈ ਬੱਚਾ, ਬੱਚੇ ਦੀ ਕਸੂਰ ਕੀ ਉਹ ਟੋਲਪਲਾਜ਼ਾ ’ਤੇ ਭੀਖ ਮੰਗਦੈ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲਾਢੋਵਾਲ ਟੋਲ ਪਲਾਜਾ ਤੇ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ | ਵੀਡੀਓ ਚ ਦੇਖਿਆ ਜਾ ਸਕਦੈ ਹੈ ਕਿ ਇਕ ਬੱਚੇ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲਾਢੋਵਾਲ ਟੋਲ ਪਲਾਜਾ ਤੇ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ | ਵੀਡੀਓ ਚ ਦੇਖਿਆ ਜਾ ਸਕਦੈ ਹੈ ਕਿ ਇਕ ਬੱਚੇ ਨੂੰ ਕਿਵੇਂ ਬੇਰਹਿਮੀ ਨਾਲ ਦਰਖਤ ਨਾਲ ਬੰਨਿਆ ਹੋਇਆ ਹੈ | ਤੇ ਇਕ ਕਾਰ ਚਾਲਕ ਇਸ ਨੂੰ ਛੁਡਵਾਇਆ |

ਟੋਲਪਲਾਜ਼ਾ ਤੇ ਕੰਮ ਕਰਦੇ ਮੁਲਾਜ਼ਮ ਤੋਂ ਪੁਛਿਆ ਕਿ ਇਸ ਬੱਚੇ ਨੂੰ ਕਿਉ ਬੰਨਿਆ ਹੈ ਤਾਂ ਉਹਨਾਂ ਕਿਹਾ ਕਿ ਇਹ ਇਥੇ ਭੀਗ ਮੰਗਦਾ ਹੈ | ਇਸ ਕਰਕੇ ਇਸ ਨੂੰ ਉਥੇ ਬੰਨਿਆ ਹੈ | ਤੇ ਬੱਚੇ ਦੇ ਸਾਰੇ ਪੈਸੇ ਵੀ ਖੋਹ ਲਏ |

Watch Video 

https://youtu.be/Bk2eq9VJg2s

Leave a Reply

Your email address will not be published. Required fields are marked *