ਚੰਡੀਗੜ੍ਹ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਹੋਈ ਭਾਰੀ ਗਿਰਾਵਟ

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ‘ਤੇ ਵੈਟ 7 ਰੁਪਏ ਘਟਾਇਆ ਹੈ। ਪੈਟਰੋਲ ਤੇ ਵੈਟ 22.45 ਫ਼ੀ ਸਦੀ ਤੋਂ ਘਟਾ ਕੇ…

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ‘ਤੇ ਵੈਟ 7 ਰੁਪਏ ਘਟਾਇਆ ਹੈ। ਪੈਟਰੋਲ ਤੇ ਵੈਟ 22.45 ਫ਼ੀ ਸਦੀ ਤੋਂ ਘਟਾ ਕੇ 15.24 ਫ਼ੀਸਦੀ ਅਤੇ ਡੀਜ਼ਲ ‘ਤੇ 14.02 ਫ਼ੀਸਦੀ ਤੋਂ ਘਟਾ ਕੇ 6.66 ਫ਼ੀਸਦੀ ਕੀਤਾ। ਹੁਣ ਚੰਡੀਗੜ੍ਹ ਚ ਪੈਟਰੋਲ 17 ਰੁਪਏ ਅਤੇ ਡੀਜ਼ਲ 12 ਰੁਪਏ ਘੱਟ ਹੋਇਆ।

Leave a Reply

Your email address will not be published. Required fields are marked *