ਚੰਡੀਗੜ੍ਹ ਲੋਕ ਸਭਾ ਸੀਟ ਉਤੇ ਵੀ ਫੈਸਲਾ ਆ ਚੁੱਕਿਆ ਹੈ। ਚੰਡੀਗੜ੍ਹ ਦੀ ਜਨਤਾ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾਰੀ ਨੂੰ ਆਪਣਾ…
View More ਚੰਡੀਗੜ੍ਹ ਵੀ ਕਾਂਗਰਸ ਦੇ ਨਾਂ, INDIA ਦੇ ਉਮੀਦਵਾਰ ਮਨੀਸ਼ ਤਿਵਾਰੀ ਜੇਤੂchandigarh
ਚੰਡੀਗੜ੍ਹ ਵਿਚ ਕਾਂਗਰਸ ਤੇ ਬੀਜੇਪੀ ਵਿਚ ਸਖਤ ਟੱਕਰ, ਮਨੀਸ਼ ਤਿਵਾੜੀ ਫਿਲਹਾਲ ਅੱਗੇ
ਚੰਡੀਗੜ੍ਹ : ਵੋਟਾਂ ਦੀ ਗਿਣਤੀ ਦੌਰਾਨ ਲਗਾਤਾਰ ਨਤੀਜੇ ਸਾਹਮਣੇ ਆ ਰਹੇ ਹਨ। ਚੰਡੀਗੜ੍ਹ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇੰਡੀਆ ਗੱਠਜੋੜ ਦੇ ਮਨੀਸ਼ ਤਿਵਾੜੀ…
View More ਚੰਡੀਗੜ੍ਹ ਵਿਚ ਕਾਂਗਰਸ ਤੇ ਬੀਜੇਪੀ ਵਿਚ ਸਖਤ ਟੱਕਰ, ਮਨੀਸ਼ ਤਿਵਾੜੀ ਫਿਲਹਾਲ ਅੱਗੇਮੁਹਾਲੀ ਵਿਖੇ ਬੈਂਕ ਤੇ ਪ੍ਰਾਪਰਟੀ ਡੀਲਰ ਦੇ ਦਫਤਰ ਵਿਚ ਲੱਗੀ ਭਿਆਨਕ ਅੱਗ, ਚੜ੍ਹ ਗਏ ਧੂੰਏਂ ਦੇ ਗੁਬਾਰ
ਬਲਜਿੰਦਰ ਸਿੰਘ ਮਹੰਤ, ਮੁਹਾਲੀ : ਮੁਹਾਲੀ ਵਿਚ ਐਤਵਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਪ੍ਰਾਈਵੇਟ ਬੈਂਕ ਤੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿਚ…
View More ਮੁਹਾਲੀ ਵਿਖੇ ਬੈਂਕ ਤੇ ਪ੍ਰਾਪਰਟੀ ਡੀਲਰ ਦੇ ਦਫਤਰ ਵਿਚ ਲੱਗੀ ਭਿਆਨਕ ਅੱਗ, ਚੜ੍ਹ ਗਏ ਧੂੰਏਂ ਦੇ ਗੁਬਾਰਢਾਬੇ ਆਲੇ ਦਾ ‘ਡੀਜ਼ਲ ਪਰਾਂਠਾ’ ਚਰਚਾ ‘ਚ! ਵੀਡੀਓ ਵਾਇਰਲ ਹੋਣ ਉਤੇ ਪੈ ਗਿਆ ਪੁਆੜਾ
Diesel Paratha : ‘ਡੀਜ਼ਲ ਵਾਲਾ ਪਰਾਂਠਾ’ ਨਾਂ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹੁਣ ਇਸ ਮਾਮਲੇ ਦੀ ਸੱਚਾਈ ਸਾਹਮਣੇ ਆ…
View More ਢਾਬੇ ਆਲੇ ਦਾ ‘ਡੀਜ਼ਲ ਪਰਾਂਠਾ’ ਚਰਚਾ ‘ਚ! ਵੀਡੀਓ ਵਾਇਰਲ ਹੋਣ ਉਤੇ ਪੈ ਗਿਆ ਪੁਆੜਾਹੋਟਲ ਦੇ ਕਮਰੇ ਵਿਚ ਨੌਜਵਾਨ ਨੂੰ ਨੰਗਾ ਕਰ ਕੇ ਕੁੱਟਿਆ, ਪ੍ਰਾਈਵੇਟ ਪਾਰਟ ਵਿਚ ਪਾਈ ਰਾਡ, ਵੀਡੀਓ ਵਾਇਰਲ
ਬਲਜਿੰਦਰ ਸਿੰਘ ਮਹੰਤ, ਮੁਹਾਲੀ : ਜ਼ੀਰਕਪੁਰ ਦੇ ਇੱਕ ਨਿੱਜੀ ਹੋਟਲ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਨੌਜਵਾਨ ਨੂੰ ਨੰਗਾ ਕਰ ਕੇ ਕੁੱਟਮਾਰ ਕੀਤੇ ਜਾਣ ਦੀ…
View More ਹੋਟਲ ਦੇ ਕਮਰੇ ਵਿਚ ਨੌਜਵਾਨ ਨੂੰ ਨੰਗਾ ਕਰ ਕੇ ਕੁੱਟਿਆ, ਪ੍ਰਾਈਵੇਟ ਪਾਰਟ ਵਿਚ ਪਾਈ ਰਾਡ, ਵੀਡੀਓ ਵਾਇਰਲਖਰੜ : ਬੰਦ ਕਮਰੇ ਵਿਚੋਂ ਮਿਲੀ ਲਾਸ਼, ਫੈਲੀ ਦਹਿਸ਼ਤ
ਬਲਜਿੰਦਰ ਸਿੰਘ ਮਹੰਤ, ਖਰੜ-ਖਰੜ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਇਕ ਨੌਜਵਾਨ ਦੀ ਬੰਦ ਕਮਰੇ ‘ਚੋਂ ਲਾਸ਼ ਬਰਾਮਦ ਹੋਈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਦਰਪਣ…
View More ਖਰੜ : ਬੰਦ ਕਮਰੇ ਵਿਚੋਂ ਮਿਲੀ ਲਾਸ਼, ਫੈਲੀ ਦਹਿਸ਼ਤChandigarh News : ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ ਤੱਕ ਬਣੇਗਾ ਫਲਾਈਓਵਰ
ਚੰਡੀਗੜ੍ਹ : ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ ਤਕ ਬਣਨ ਵਾਲੇ ਫਲਾਈਓਵਰ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਹਾਈ ਕੋਰਟ ਨੇ ਇਸ ਫਲਾਈਓਵਰ ‘ਤੇ 2019 ਤੋਂ…
View More Chandigarh News : ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ ਤੱਕ ਬਣੇਗਾ ਫਲਾਈਓਵਰਹੁਣ ਰਾਤ ਸਮੇਂ ਵੀ ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣ ਭਰ ਸਕਣਗੇ ਯਾਤਰੀ, ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਣਗੀਆਂ ਫਲਾਈਟਸ !
Chandigarh Airport News : ਦੇਸ਼-ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਹੁਣ ਚੰਡੀਗੜ੍ਹ ਹਵਾਈ ਅੱਡੇ ਦੀ ਅਥਾਰਟੀ ਕਈ ਸਹੂਲਤਾਂ ਦੇਣ ਜਾ ਰਹੀ ਹੈ। ਹੁਣ ਚੰਡੀਗੜ੍ਹ ਹਵਾਈ ਅੱਡੇ…
View More ਹੁਣ ਰਾਤ ਸਮੇਂ ਵੀ ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣ ਭਰ ਸਕਣਗੇ ਯਾਤਰੀ, ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਣਗੀਆਂ ਫਲਾਈਟਸ !Panchkula News : ਪੁੱਤ-ਨੂੰਹ ਨੂੰ ਜਹਾਜ਼ ਚੜ੍ਹਾ ਕੇ ਪਰਤਦਿਆਂ ਭਿਆਨਕ ਹਾਦ.ਸਾ, ਮਾਂ-ਪਿਓ ਤੇ ਭੈਣ ਦੀ ਮੌ.ਤ
ਬਲਜਿੰਦਰ ਸਿੰਘ ਮਹੰਤ, ਪੰਚਕੁਲਾ : ਹਰਿਆਣਾ ਦੇ ਕੈਥਲ ‘ਚ ਭਿਆਨਕ ਸੜਕ ਹਾਦਸਾ ਵਾਪਰਿਆ। ਪੁੱਤ ਨੂੰਹ ਨੂੰ ਜਹਾਜ਼ ਚੜ੍ਹਾ ਕੇ ਪਰਤ ਰਹੇ ਪਤੀ-ਪਤਨੀ ਤੇ ਉਨ੍ਹਾਂ ਦੀ…
View More Panchkula News : ਪੁੱਤ-ਨੂੰਹ ਨੂੰ ਜਹਾਜ਼ ਚੜ੍ਹਾ ਕੇ ਪਰਤਦਿਆਂ ਭਿਆਨਕ ਹਾਦ.ਸਾ, ਮਾਂ-ਪਿਓ ਤੇ ਭੈਣ ਦੀ ਮੌ.ਤਜ਼ੀਰਕਪੁਰ ਦੇ Mechdonals ਵਿਚ ਹੋ ਗਿਆ ਕਾਂਡ, ਬਾਥਰੂਮ ਖੋਲ੍ਹਣ ਉਤੇ ਉਡੇ ਲੋਕਾਂ ਦੇ ਹੋਸ਼
ਬਲਜਿੰਦਰ ਸਿੰਘ ਮਹੰਤ, ਜ਼ੀਰਕਪੁਰ – ਜ਼ੀਰਕਪੁਰ ਵਿਖੇ ਮੈਕਡੋਨਲਡ ਦੇ ਬਾਥਰੂਮ ਵਿਚੋਂ ਇਕ ਨੌਜਵਾਨ ਦੀ ਲਾ.ਸ਼ ਬਰਾਮਦ ਹੋਈ ਹੈ। ਉਕਤ ਨੌਜਵਾਨ ਡੇਰਾਬੱਸੀ ਦਾ ਰਹਿਣ ਵਾਲਾ ਸੀ।…
View More ਜ਼ੀਰਕਪੁਰ ਦੇ Mechdonals ਵਿਚ ਹੋ ਗਿਆ ਕਾਂਡ, ਬਾਥਰੂਮ ਖੋਲ੍ਹਣ ਉਤੇ ਉਡੇ ਲੋਕਾਂ ਦੇ ਹੋਸ਼