ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਡੀਗੜ੍ਹ ‘ਚ ਪੁਲਿਸ ਨੇ ਕੀਤੀ ਗੁੰਡਾਗਰਦੀ
ਨੌਜਵਾਨ ਨੂੰ ਪੁਲਿਸ ਨਾਲ ਸਵਾਲ ਕਰਨਾ ਪਇਆ ਮਹਿੰਗਾ
ਪੁਲਿਸ ਨੇ ਪਾਰਕਿੰਗ ‘ਚ ਬੈਠੇ ਵਿਅਕਤੀ ਨਾਲ ਕੀਤੀ ਧੱਕੇਸ਼ਾਹੀ
ਕਾਰ ਚਾਲਕ ‘ਤੇ ਪੁਲਿਸ ਵਿਚਾਲੇ ਹੋਈ ਹੱਥੋਪਾਈ
ਪੁਲਿਸ ਕਰ ਰਹੀ ਬਦਸਲੂਕੀ- ਪੀੜਤ
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡਿਓ
Watch Video
