CBSE 12ਵੀਂ ਦੇ ਨਤੀਜਿਆਂ ਚ ਇਕ ਵਾਰ ਫਿਰ ਤੋਂ ਕੁੜੀਆਂ ਨੇ ਮਾਰੀ ਬਾਜ਼ੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੀਬੀਐੱਸਈ ਨੇ 12ਵੀਂ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਐਲਾਨੇ ਗਏ ਨਤੀਜਿਆਂ ਚ ਇਕ ਵਾਰ ਫਿਰ ਤੋਂ ਲੜਕੀਆਂ ਨੇ ਬਾਜੀ ਮਾਰੀ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੀਬੀਐੱਸਈ ਨੇ 12ਵੀਂ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਐਲਾਨੇ ਗਏ ਨਤੀਜਿਆਂ ਚ ਇਕ ਵਾਰ ਫਿਰ ਤੋਂ ਲੜਕੀਆਂ ਨੇ ਬਾਜੀ ਮਾਰੀ ਹੈ। ਦਸ ਦਈਏ ਕਿ ਇਸ ਵਾਰ ਸੀਬੀਐੱਸਸੀ ਵੱਲੋਂ ਨਤੀਜੇ ਬਹੁਤ ਹੀ ਜਲਦੀ ਐਲਾਨ ਦਿੱਤੇ ਗਏ ਹਨ।  ਹੰਸੀਕਾ ਸ਼ੁਕਲਾ ਤੇ ਕਰਿਸ਼ਮਾ ਅਰੋੜਾ ਨੇ ਟਾੱਪ ਕੀਤਾ ਹੈ। ਇਹਨਾਂ ਨੇ 500 ਚੋਂ 499 ਨੰਬਰ ਹਾਸਿਲ ਕੀਤੇ ਹਨ। ਇਹਨਾਂ ਤੋਂ ਇਲਾਵਾ ਦੂਜੇ ਸਥਾਨ ਤੇ ਤਿੰਨ ਲੜਕੀਆਂ ਨੇ ਇਕੱਠੇ ਟਾਪ ਕੀਤਾ ਹੈ।

CBSE

ਜਿਹਨਾਂ ਚ ਹਰਿਆਣਾ ਦੀ ਭਾਵਯਾ ਵੀ ਸ਼ਾਮਿਲ ਹੈ। ਰਿਸ਼ੀਕੇਸ਼ ਦੀ ਗੌਰੰਗੀ ਚਾਵਲਾ ਤੇ ਰਾਏਬਰੇਲੀ ਦੀ ਐਸ਼ਵਰਿਆ ਹਨ। ਦੱਸਣਯੋਗ ਗੱਲ ਹੈ ਕਿ ਇਸ ਸੀਬੀਐੱਸਸੀ ਨੇ ਆਪਣੇ ਸਾਰੇ ਜੋਨਾਂ ਦੇ ਰਿਜਲਟ ਨੂੰ ਘੋਸ਼ਿਤ ਕਰ ਦਿੱਤਾ ਗਿਆ ਹੈ। ਤੁਸੀ cbseresults.nic.in ਤੇ ਆਪਣਾ ਰਿਜਲਟ ਵੇਖ ਸਕਦੇ ਹੋ। ਕਾਬਿਲੇਗੋਰ ਹੈ ਕਿ ਲੋਕਸਭਾ ਚੋਣਾਂ ਨੂੰ ਵੇਖਦੇ ਹੋਏ ਇਸ ਵਾਰ ਨਤੀਜੀਆਂ ਨੂੰ ਜਲਦੀ ਐਲਾਨ ਕਰ ਦਿੱਤੇ ਹਨ।

 

 

Leave a Reply

Your email address will not be published. Required fields are marked *