ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੀਰੀਆ ਦੇ ਅਲਬਾਬ ਸ਼ਹਿਰ ਚ ਇਕ ਵਾਰ ਫਿਰ ਤੋਂ ਬੰਬ ਧਮਾਕਾ ਹੋਇਆ। ਦਸ ਦਈਏ ਕਿ ਇਹ ਬੰਬ ਧਮਾਕਾ ਇਹਨਾਂ ਜਿਆਦਾ ਭਿਆਨਕ ਸੀ ਕਿ ਮੌਕੇ ਤੇ 19 ਲੋਕਾਂ ਦੀ ਦਰਦਨਾਕ ਮੌਤ ਹੋ ਗਈ।
ਸ਼ਹਿਰ ਚ ਹੋਏ ਇਸ ਬੰਬ ਧਮਾਕੇ ਦੇ ਕਾਰਨ ਪੂਰਾ ਸੀਰੀਆ ਦਹਿਲ ਉੱਠਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਦੇ ਕਾਰਨ 19 ਲੋਕਾਂ ਦੀ ਦਰਦਨਾਕ ਮੌਤ ਹੋ ਗਈ
ਜਦਕਿ 33 ਲੋਕ ਇਸ ਧਮਾਕੇ ਦੇ ਕਾਰਨ ਗੰਭੀਰ ਜਖਮੀ ਹੋ ਗਏ। ਉੱਥੇ ਹੀ ਇਸ ਹਮਲੇ ਲਈ ਤੁਰਕੀ ਨੇ ਵੀਜੀਪੀ ਨੂੰ ਜਿੰਮੇਦਾਰ ਠਹਿਰਾਇਆ ਹੈ


