ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦਾ ਕੀਤਾ ਧੰਨਵਾਦ, ਨਵਜੋਤ ਸਿੱਧੂ ’ਤੇ ਕੈਪਟਨ ਦਾ ਵੱਡਾ ਬਿਆਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦਾ ਕੀਤਾ ਧੰਨਵਾਦ ਕੈਪਟਨ ਅਮਰਿੰਦਰ ਸਿੰਘ ਨੇ ਜਾਖੜ ਦੀ ਹਾਰ ਦਾ ਜਤਾਇਆ ਦੁੱਖ ਸੁਨੀਲ ਜਾਖੜ ਦੀ ਹਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦਾ ਕੀਤਾ ਧੰਨਵਾਦ

ਕੈਪਟਨ ਅਮਰਿੰਦਰ ਸਿੰਘ ਨੇ ਜਾਖੜ ਦੀ ਹਾਰ ਦਾ ਜਤਾਇਆ ਦੁੱਖ

ਸੁਨੀਲ ਜਾਖੜ ਦੀ ਹਾਰ ਦਾ ਦੁੱਖ– ਕੈਪਟਨ

ਜਾਖੜ ਨੇ ਗੁਰਦਾਸਪੁਰ ’ਚ ਕਈ ਕੰਮ ਕੀਤੇ– ਕੈਪਟਨ

ਹੁਸ਼ਿਆਰਪੁਰ ਹਮੇਸ਼ਾ ਕਮਜ਼ੋਰ ਸੀਟ ਰਹੀ– ਕੈਪਟਨ

ਨਵਜੋਤ ਸਿੱਧੂ ’ਤੇ ਕੈਪਟਨ ਦਾ ਵੱਡਾ ਬਿਆਨ

ਨਵਜੋਤ ਸਿੱਧੂ ਦਾ ਬਿਆਨ ਹੋ ਸਕਦੈ ਹਾਰ ਦਾ ਕਾਰਨ– ਕੈਪਟਨ

‘ਸਾਡੇ ਜਵਾਨਾਂ ਨੂੰ ਮਾਰਨ ਦੇ ਨਿਰਦੇਸ਼ ਦੇਣ ਵਾਲੇ ਦੇ ਗਲੇ ਲੱਗਣਾ ਗਲਤ’

‘ਪਾਕਿ ਫੌਜ ਮੁੱਖ ਨਾਲ ਦੋਸਤੀ ਭਾਰਤ ਨੂੰ ਨਹੀਂ ਰਾਸ’

Watch Video

Leave a Reply

Your email address will not be published. Required fields are marked *