ਨਹੀਂ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ, ਕਰਨਪਾਲ ਸਿੰਘ ਸੇਖੋਂ ਦਾ ਹੋਇਆ ਦੇਹਾਂਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕਰਨਪਾਲ ਸੇਖੋਂ ਦਾ ਬੀਤੀ ਰਾਤ ਇਜਿਪਟ ‘ਚ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕਰਨਪਾਲ ਸੇਖੋਂ ਦਾ ਬੀਤੀ ਰਾਤ ਇਜਿਪਟ ‘ਚ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਰਨਪਾਲ ਸੇਖੋਂ ਆਪਣੇ ਨਿਜੀ ਦੌਰੇ ‘ਤੇ ਇਜਿਪਟ ਗਏ ਸਨ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ।

ਨਹੀਂ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ

ਕਰਨਪਾਲ ਸਿੰਘ ਸੇਖੋਂ ਦਾ ਹੋਇਆ ਦੇਹਾਂਤ

ਕੈਪਟਨ ਦੇ OSD ਵੀ ਰਹਿ ਚੁੱਕੇ ਨੇ ਸੇਖੋਂ

ਪੰਜਾਬ ਅੰਡ ਸਿੰਧ ਬੈਂਕ ਦੇ ਨਿਰਦੇਸ਼ਕ ਵੀ ਰਹੇ ਸਨ ਸੇਖੋਂ

Watch Video

https://youtu.be/n_7fl5COnPM

Leave a Reply

Your email address will not be published. Required fields are marked *