#Budget2019-20: 2024 ਤੱਕ ‘ਹਰ ਘਰ ਜਲ’ ਯੋਜਨਾ ਪੂਰੀ ਹੋਵੇਗੀ

Online Desk/ LivingIndiaNews: 2024 ਤੱਕ ‘ਹਰ ਘਰ ਜਲ’ ਯੋਜਨਾ ਪੂਰੀ ਹੋਵੇਗੀ 2022 ਹਰ ਪੇਂਡੂ ਪਰਿਵਾਰ ਨੂੰ ਗੈਸ ਕੁਨੈਕਸ਼ਨ ‘ਸਵੱਛ ਭਾਰਤ ਮਿਸ਼ਨ’ ਹਰ ਪਿੰਡ ਤੱਕ ਪਹੁੰਚਾਉਣ…

Online Desk/ LivingIndiaNews: 2024 ਤੱਕ ‘ਹਰ ਘਰ ਜਲ’ ਯੋਜਨਾ ਪੂਰੀ ਹੋਵੇਗੀ
2022 ਹਰ ਪੇਂਡੂ ਪਰਿਵਾਰ ਨੂੰ ਗੈਸ ਕੁਨੈਕਸ਼ਨ
‘ਸਵੱਛ ਭਾਰਤ ਮਿਸ਼ਨ’ ਹਰ ਪਿੰਡ ਤੱਕ ਪਹੁੰਚਾਉਣ ਦਾ ਟੀਚਾ
ਹਰ ਪੰਚਾਇਤ ਤੱਕ ‘ਡਿਜੀਟਲ ਸਾੱਖਰਤਾ ਅਭਿਯਾਨ’
ਖਾਦੀ, ਬਾਂਸ ਅਤੇ ਸ਼ਹਿਦ ਲਈ ਕਲਸਟਰ ਬਨਣਗੇ
budget 2019-20 nirmala sitaraman
ਕਿਸਾਨਾਂ ਲਈ ਫਸਲ ਕਾਰੋਬਾਰ ਸੋੱਖਾ ਕਰਾਂਗੇ
ਹਰ ਪੰਚਾਇਤ ਨੂੰ ਇੰਟਰਨੈਟ ਨਾਲ ਜੋੜਾਂਗੇ
ਸ਼ਹਿਰਾਂ ਵਿੱਚ 81 ਲੱਖ ਨਵੇਂ ਘਰ ਬਨਾਉਣ ਦਾ ਟੀਚਾ
ਸ਼ਹਿਰਾਂ ਵਿੱਚ ਹੁਣ ਤੱਕ 26 ਲੱਖ ਨਵੇਂ ਘਰ ਬਣਾਏ ਗਏ
ਨਵੀਂ ਕੌਮੀ ਸਿੱਖਿਆ ਨੀਤੀ ਆਵੇਗੀ
ਉੱਚ ਸਿੱਖਿਆ ਅਦਾਰਿਆਂ ਲਈ 400 ਕਰੋੜ ਰੁਪਏ ਦੀ ਮਦਦ
ਵਿਦੇਸ਼ੀ ਵਿਦਿਆਰਥੀਆਂ ਲਈ ‘ਸਟਡੀ ਇਨ ਇੰਡੀਆ’
‘ਨੈਸ਼ਨਲ ਰਿਸਰਚ ਫਾਉਂਡੇਸ਼ਨ’ ਬਣਾਇਆ ਜਾਵੇਗਾ
ਕੌਮੀ ਖੇਡ ਸਿੱਖਿਆ ਬੋਰਡ ਦਾ ਹੋਵੇਗਾ ਗਠਨ
ਇੱਕ ਕਰੋੜ ਵਿਦਿਆਰਥੀਆਂ ਲਈ ਸਕੀਲ ਯੋਜਨਾ

3 trillion dollars by the end of the year will be the economy
ਭਾਰਤ ਨੂੰ ਮੁੜ ਤੋਂ ਸਿੱਖਿਆ ਦਾ ਹੱਬ ਬਣਾਵਾਂਗੇ
‘ਖੇਲੋ ਭਾਰਤ ਯੋਜਨਾ’ ਦਾ ਵਿਸਥਾਰ ਹੋਵੇਗਾ|
NRI ਲਈ ਆਧਾਰ ਕਾਰਡ ਦਾ ਮਤਾ
ਸਾਲ 2019-20 ਵਿੱਚ 4 ਨਵੇਂ ਸਫਾਰਤਖਾਨੇ ਖੋਲ੍ਹੇ ਜਾਣਗੇ
17 ਸੈਰ-ਸਪਾਟਾ ਥਾਵਾਂ ਨੂੰ ਕੌਮਾਂਤਰੀ ਪੱਧਰ ਦਾ ਬਣਾਵਾਂਗੇ
ਸਰਕਾਰੀ ਬੈਂਕਾਂ ਨੂੰ 70 ਹਜਾਰ ਕਰੋੜ ਰੁਪਏ ਦੀ ਮਦਦ ਕੀਤੀ ਜਾਵੇਗੀ

 

Leave a Reply

Your email address will not be published. Required fields are marked *