ਪੁਲ ਟੁੱਟਣ ਕਾਰਨ 8 ਪਿੰਡ ਬਣੇ ਟਾਪੂ, ਰਾਵੀ ਦਰਿਆ ’ਤੇ ਬਣਿਆ ਪੁਲ ਟੁੱਟਿਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੀਨਾਨਗਰ ’ਚ ਰਾਵੀ ਦਰਿਆ ਦੇ ਪਾਰ ਵਸਣ ਵਾਲੇ 8 ਪਿੰਡ ਟਾਪੂ ਬਣ ਕੇ ਰਹਿ ਗਏ ਨੇ | ਇਹ ਪਿੰਡ ਪਾਕਿਸਤਾਨ ਦੇ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੀਨਾਨਗਰ ’ਚ ਰਾਵੀ ਦਰਿਆ ਦੇ ਪਾਰ ਵਸਣ ਵਾਲੇ 8 ਪਿੰਡ ਟਾਪੂ ਬਣ ਕੇ ਰਹਿ ਗਏ ਨੇ | ਇਹ ਪਿੰਡ ਪਾਕਿਸਤਾਨ ਦੇ ਨਾਲ ਲਗਦੇ ਨੇ | ਦਰਅਸਲ ਰਾਵੀ ਦਰਿਆ ਤੇ ਉਪਰ ਬਣਿਆ ਪਲਟੂਨ ਪੁਲ ਨੂੰ ਹਟਾ ਦਿੱਤਾਗਿਆ ਹੈ | ਤੇ ਰੋਜਾਨਾ ਲੋਕਾਂ ਨੂੰ ਜੀਵਨ ਨਿਰਬਾਹ ਲਈ ਦੋ ਚਾਰ ਹੋਣਾ ਪੈ ਰਿਹਾ ਹੈ | ਇਨ੍ਹਾਂ ਪਿੰਡਾਂ ਦੇ ਲੋਕ ਜਾਨ ਜ਼ੋਖਿਮ ਵਿੱਚ ਪਾ ਕੇ ਕਿਸ਼ਤੀਆਂ ਤੇ ਦਰਿਆ ਪਾਰ ਕਰ ਰਹੇ ਨੇ |

  ਇਨ੍ਹਾਂ ਲੋਕਾਂ ਦੇ ਵਿੱਚ ਵਿਦਿਆਰਥੀ ਵੀ ਸ਼ਾਮਿਲ ਨੇ | ਇਨ੍ਹਾਂ ਲੋਕਾਂ ਨੂੰ ਨਾ ਤਾਂ ਸਿਹਤ ਸਹੂਲਤਾਂ ਮਿਲ ਰਹੀਆਂ ਨੇ | ਤੇ ਨਾ ਹੀ ਉਨ੍ਹਾਂ ਨੂੰ ਹੋਰ ਸਹੂਲਤਾਂ ਮਿਲ ਰਹੀਆਂ ਨੇ | ਓਧਰ ਪ੍ਰਸ਼ਾਸਨ ਦਾ ਕਹਿਣਾ ਕਿ ਜਲਦ ਸਮੱਸਿਆ ਦਾ ਹੱਲ਼ ਕੀਤਾ ਜਾ ਰਿਹਾ ਹੈ |

Watch Video

Leave a Reply

Your email address will not be published. Required fields are marked *