ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੰਡੀਗੜ੍ਹ ‘ਚ ਮਹਿਲਾ ਨੇ ਕੀਤਾ ਮੁੰਡੇ ‘ਤੇ ਰਾਡ ਨਾਲ ਹਮਲਾ
ਇਸ ਕੁੜੀ ਦੀ ਆਦਤ ਹੈ ਲੋਕਾਂ ਨਾਲ ਪੰਗੇ ਲੈਣਾ- ਮਹਿਲਾ ਵਕੀਲ
ਮਾਪਿਆਂ ਨੇ ਉਸਨੂੰ ਘਰੋਂ ਕੱਢਿਆ ਹੋਇਆ ਬਾਹਰ– ਮਹਿਲਾ ਵਕੀਲ
ਨਸ਼ੇ ਦੀ ਵੀ ਕਰਦੀ ਹੈ ਸਪਲਾਈ ਤੇ ਸੇਵਨ- ਮਹਿਲਾ ਵਕੀਲ
ਫਿਰੋਜਪੁਰ ਦੀ ਰਹਿਣ ਵਾਲੀ ਹੈ ਦੋਸ਼ੀ ਮਹਿਲਾ– ਮਹਿਲਾ ਵਕੀਲ
ਆਪਣੀ ਬੱਚੀ ਨੂੰ ਸੁੱਟ ਭੱਜੀ ਸੀ ਉਕਤ – ਮਹਿਲਾ ਵਕੀਲ
ਬੱਚੀ ਤੋਂ ਚਾਹੁੰਦੀ ਸੀ ਛੁਟਕਾਰਾ- ਮਹਿਲਾ ਵਕੀਲ
ਪ੍ਰਸ਼ਾਸਨ ਸੰਭਾਲ ਰਹੀ ਹੈ ਉਸਦੀ ਬੱਚੀ- ਮਹਿਲਾ ਵਕੀਲ
19 ਸੈਕਟਰ ‘ਚ ਕੁੜੀ ਖਿਲਾਫ ਦਰਜ ਹੈ FIR– ਮਹਿਲਾ ਵਕੀਲ
ਜੇਲ੍ਹ ਦੀ ਵੀ ਖਾ ਚੁਕੀ ਹੈ ਹਵਾ- ਮਹਿਲਾ ਵਕੀਲ
ਇਸ ਤਰ੍ਹਾਂ ਦੇ ਲੋਕ ਸਮਾਜ ਲਈ ਖਤਰਾ- ਮਹਿਲਾ ਵਕੀਲ
ਪੀੜਤ ਮੁੰਡੇ ਦਾ ਦੇਣਾ ਚਾਹੀਦਾ ਹੈ ਸਾਥ- ਮਹਿਲਾ ਵਕੀਲ
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ
Watch Video
