ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 19 ਅਕਤੂਬਰ ਨੂੰ ਹੋਈ ਦੁਰਘਟਨਾ ਵਿੱਚ ਬਹੁਤ ਲੋਕਾਂ ਦੀ ਜਾਨ ਗਈ ਸੀ | ਜਿਸਦੇ ਬਾਅਦ ਕਾਂਗਰਸ ਸਰਕਾਰ ਨੇ ਜਖ਼ਮੀਆਂ ਲਈ ਕਈ ਦਾਅਵੇ ਕੀਤੇ ਪਰ ਸਾਰੇ ਦਾਅਵੇ ਮਹਿਜ ਕਾਗਜੀ ਸਾਬਤ ਹੋ ਰਹੇ ਹਨ | ਜਿਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ਼ ਹੈ | ਇਸ ਮਾਮਲੇ ਵਿੱਚ ਅਕਾਲੀ ਅਤੇ ਬੀਜੇਪੀ ਗੰਠਬੰਧਨ ਕਰਨ ਨੂੰ ਤਿਆਰ ਹੈ ਜਿਸਦੇ ਲਈ ਇੱਹ ਬੈਠਕ ਕੀਤੀ ਗਈ ਹੈ |
ਅਤੇ ਨਵਜੋਤ ਕੌਰ ਦਾ ਵੀਡੀਓ ਵਾਇਰਲ ਹੋਣ ਨੂੰ ਆਧਾਰ ਬਣਾਉਂਦੇ ਹੋਏ ਇਨ੍ਹਾਂ ਨੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਅਤੇ ਨਵੋਜਤ ਕੌਰ ਦਾ ਪੁਤਲਾ ਫੂਕਿਆ | ਜਿੱਥੇ ਬੀਜੇਪੀ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਸਿੱਧੂ ਜੋੜੇ ਦੇ ਖਿਲਾਫ ਭੜਾਸ ਕੱਢਦੇ ਹੋਏ ਕਿਹਾ ਦੀ ਇਨ੍ਹਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ |
Watch Video
https://youtu.be/8jxznEWb-2E
