ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖਬਰ, ਤੈਅ ਸਮੇਂ ‘ਤੇ ਚੋਣਾਂ ਹੋਣ ਨੂੰ ਲੈ ਕੇ ਸਸਪੈਂਸ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ…

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਸੁਪਰੀਮ ਕੋਰਟ ਪਹੁੰਚਿਆ ਹੈ। ਚੋਣਾਂ ਦੇ ਸਮੇਂ ਨੂੰ ਲੈ ਕੇ ਸਸਪੈਂਸ ਬਣ ਗਿਆ ਹੈ।

ਪੜੋ ਹੋਰ ਖਬਰਾਂ: ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਨੇ ਕੀਤੀ ਸਖਤੀ, ਪੜੋ ਖਬਰ

ਮਿਲੀ ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਕੋਲ ਲੋੜੀਂਦੀਆਂ ਈਵੀਐੱਮ ਮਸ਼ੀਨਾਂ ਨਹੀਂ ਹਨ। ਇਸ ਦੌਰਾਨ ਚੋਣ ਕਮਿਸ਼ਨ ਨੇ 6 ਸੂਬਿਆਂ ਵਿਚ ਫਸੀਆਂ ਈਵੀਐੱਮ ਮਸ਼ੀਨਾਂ ਵਰਤਣ ਦੀ ਆਗਿਆ ਮੰਗੀ ਹੈ। ਅਜਿਹੇ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਸਪੈਂਸ ਪੈਦਾ ਹੋ ਗਿਆ ਹੈ ਕਿ ਚੋਣਾਂ ਤੈਅ ਸਮੇਂ ਉੱਤੇ ਹੋ ਸਕਣਗੀਆਂ ਜਾਂ ਨਹੀਂ।

ਪੜੋ ਹੋਰ ਖਬਰਾਂ: ਵਿਰਾਟ ਕੋਹਲੀ ਨੇ 1 ਦੌੜ ਬਣਾਉਂਦਿਆਂ ਹੀ ਹਾਸਲ ਕੀਤਾ ਖਾਸ ਮੁਕਾਮ, ਸਚਿਨ ਨੂੰ ਛੱਡਿਆ ਪਿੱਛੇ

Leave a Reply

Your email address will not be published. Required fields are marked *