ਪੁਤਲਾ ਸਾੜਣ ਦੇ ਪ੍ਰੋਗਰਾਮ ‘ਚ ਵੱਡਾ ਬਦਲਾਅ, ਰਾਜੇਵਾਲ ਨੇ ਲੋਕਾਂ ਨੂੰ ਕੀਤੀ ਅਪੀਲ

 ਪੰਜਾਬ  : ਲਖੀਮਪੁਰ ‘ਚ ਹੋਏ ਕਤਲਕਾਂਡ ਨੂੰ ਲੈਕੇ ਕਿਸਾਨਾਂ ਵਿਚ ਰੋਹ ਦੇਖਿਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਕਿਸਾਨ ਸੰਗਠਨਾਂ ਨੇ 15 ਅਕਤੂਬਰ ਨੂੰ ਕੇਂਦਰ…

 ਪੰਜਾਬ  : ਲਖੀਮਪੁਰ ‘ਚ ਹੋਏ ਕਤਲਕਾਂਡ ਨੂੰ ਲੈਕੇ ਕਿਸਾਨਾਂ ਵਿਚ ਰੋਹ ਦੇਖਿਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਕਿਸਾਨ ਸੰਗਠਨਾਂ ਨੇ 15 ਅਕਤੂਬਰ ਨੂੰ ਕੇਂਦਰ ਸਰਕਾਰ ਦੇ ਪੁਤਲੇ ਸਾੜਨ ਦਾ ਐਲਾਨ ਕੀਤਾ ਗਿਆ ਸੀ ਪਰ ਸੰਯੁਕਤ ਕਿਸਾਨ ਮੋਰਚੇ ਨੇ ਇਸ ਪ੍ਰੋਗਰਾਮ ਨੂੰ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਹੈ।ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ ਕੀ ਹੁਣ ਇਹ ਪ੍ਰੋਗਰਾਮ 16  ਅਕਤੂਬਰ ਨੂੰ ਕੀਤਾ ਜਾਵੇ। ਬਲਬੀਰ ਰਾਜੇਵਾਲ ਨੇ ਕਿਹਾ ਕਿ ਇਸ ਅੰਦੋਲਨ ਨੂੰ ਹਿੰਦੂ-ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਸਾਡਾ ਮਕਸਦ ਕਿਸੇ ਵੀ ਧਰਮ ਨੂੰ ਠੇਸ ਪਚਾਉਣ ਦਾ ਨਹੀ ਸਿਰਫ ਅਤੇ ਸਿਰਫ ਵਿਰੋਧ ਦਰਜ ਕਰਵਾਉਣ ਦਾ ਹੈ।

Leave a Reply

Your email address will not be published. Required fields are marked *