ਕਾਂਗਰਸੀ ਮੰਤਰੀ ਭਾਰਤ ਭੂਸ਼ਨ ਆਸ਼ੂ ਸੱਤਾ ਦੇ ਨਸ਼ੇ ਵਿਚ ਤਹਿਜ਼ੀਬ ਭੁੱਲੇ, ਸ਼ਰੇਆਮ ਮਹਿਲਾ ਅਫਸਰ ਨੂੰ ਪਾਈ ਝਾੜ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਦੇ ਸਰਕਾਰੀ ਸਕੂਲ ਦੇ ਇਕ ਸਮਾਗਮ ਦੌਰਾਨ ਉਸ ਵੇਲੇ ਮਾਹੌਲ ਗਰਮਾ ਗਿਆ ਜਦੋ ਕਾਂਗਰਸੀ ਮੰਤਰੀ ਦੇ ਸਿਰ ਤੇ ਸਿਆਸਤ ਚੜ੍ਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਦੇ ਸਰਕਾਰੀ ਸਕੂਲ ਦੇ ਇਕ ਸਮਾਗਮ ਦੌਰਾਨ ਉਸ ਵੇਲੇ ਮਾਹੌਲ ਗਰਮਾ ਗਿਆ ਜਦੋ ਕਾਂਗਰਸੀ ਮੰਤਰੀ ਦੇ ਸਿਰ ਤੇ ਸਿਆਸਤ ਚੜ੍ਹ ਕੇ ਬੋਲੀ।

bharat bhushan ashu

 

https://www.facebook.com/LivingIndiaNewschannel/videos/543653676115804/

ਦੱਸ ਦਈਏ ਕਿ ਕਾਂਗਰਸੀ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਜਿਲ੍ਹਾਂ ਸਿੱਖਿਆ ਅਫਸਰ ਸਵਰਨਜੀਤ ਕੌਰ ਨੂੰ ਦੇਰੀ ਨਾਲ ਸਮਾਗਮ ‘ਚ ਆਉਣ ਦੇ ਕਾਰਨ ਝਾੜ ਦਿੱਤਾ।

bharat bhushan ashu

ਇਹਨਾਂ ਹੀ ਨਹੀਂ  ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਜਿਲ੍ਹਾਂ ਸਿੱਖਿਆ ਅਫਸਰ ਨੂੰ ਸਾਰੀਆਂ ਦੇ ਸਾਹਮਣੇ ਸਮਾਗਮ ਤੋਂ ਜਾਣ ਲਈ ਵੀ ਬੋਲ ਦਿੱਤਾ।

Leave a Reply

Your email address will not be published. Required fields are marked *