ਇਟਲੀ ‘ਚ ਮਾਰੇ ਗਏ ਪੰਜਾਬੀ ਨੌਜਵਾਨ ਦੇ ਘਰ ਪਹੁੰਚੇ ਭਗਵੰਤ ਮਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਟਾਂਡਾ ਪਹੁੰਚੇ ਆਪ ਸਾਂਸਦ ਭਗਵੰਤ ਮਾਨ ਨੇ ਇਟਲੀ ਚ ਗੋਬਰ ਗੈਸ ਪਲਾਂਟ ਹਾਦਸੇ ਚ ਮਾਰੇ ਗਏ ਨੌਜਵਾਨ ਹਰਮਿੰਦਰਸਿੰਘ ਦੇ ਪਰਿਵਾਰ ਨਾਲ ਮੁਲਾਕਾਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਟਾਂਡਾ ਪਹੁੰਚੇ ਆਪ ਸਾਂਸਦ ਭਗਵੰਤ ਮਾਨ ਨੇ ਇਟਲੀ ਚ ਗੋਬਰ ਗੈਸ ਪਲਾਂਟ ਹਾਦਸੇ ਚ ਮਾਰੇ ਗਏ ਨੌਜਵਾਨ ਹਰਮਿੰਦਰਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ |

ਭਗਵੰਤ ਮਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਹ ਹਰਸੰਭਵ ਕੋਸ਼ਿਸ਼ ਕਰਕੇ ਮ੍ਰਿਤਕ ਨੌਜਵਾਨ ਦੀ ਦੇਹ ਭਾਰਤ ਲੈ ਕੇ ਆਉਣਗੇ ਤੇ ਪਰਿਵਾਰ ਦੀ ਸਹਾਇਤਾ ਲਈ ਸਰਕਾਰ ਨੂੰਅਪੀਲ ਵੀ ਕਰਨਗੇ |

Watch Video

https://youtu.be/RZqR4Pa3E50

Leave a Reply

Your email address will not be published. Required fields are marked *