ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਛਲੇ 10 ਮਹੀਨਿਆਂ ਤੋਂ ਅਰਮਾਨ ਚ ਫਸਿਆ ਹੋਇਆ | ਪੀੜਤ ਪਰਿਵਾਰ ਦਾ ਕਹਿਣਾ ਏ ਕਿ ਫਰਜੀ ਟਰੈਵਲ ਏਜੰਟਾਂਨੇ ਇੰਗਲੈਂਡ ਭੇਜਣ ਦੇ ਨਾਮ ਤੇ ਉਨ੍ਹਾੰ ਕੋਲੇ 16 ਲੱਖ ਰੁਪਏ ਲਏ ਪਰ ਉਨ੍ਹਾਂ ਦੇ ਲੜਕੇ ਨੂੰ ਅਰਬ ਚ ਉਤਾਰ ਦਿੱਤਾ | ਨਾਲਹੀ ਉਨ੍ਹਾਂ ਨੇ ਅਪੀਲ ਕੀਤੀ ਕਿ ਉਨ੍ਹਾਂ ਦੇ ਲੜਕੇ ਤੇ ਬਾਹਰ ਜੁਲਮ ਹੋ ਰਿਹਾ ਏ ਇਸ ਲਈ ਸਰਕਾਰ ਪੀੜਤ ਨੂੰ ਭਾਰਤਲਿਆਉਣ ਚ ਮਦਦ ਕਰੇ |
Watch Video
