ਕਰਜਮੁਆਫੀ ਦਾ ਪਹਿਲਾ ਫਾਰਮ ਭਰਨ ਵਾਲੇ ਕਿਸਾਨ ਨਾਲ ਕੁੱਟਮਾਰ, ਕਾਂਗਰਸੀ ਬਲਾਕ ਪ੍ਰਧਾਨ ਤੇ ਲੱਗੇ ਇਲਜ਼ਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਕਿਸਾਨ ਦੇ ਨਾਲ ਕੁੱਟਮਾਰ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਕਿਸਾਨ ਦੇ ਨਾਲ ਕੁੱਟਮਾਰ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੇ ਨਾਲ ਕੁੱਟਮਾਰ ਕਰਨ ਦੇ ਇਲਜਾਮ ਕਾਂਗਰਸੀ ਬਲਾਕ ਪ੍ਰਧਾਨ ਸਵਿੰਦਰ ਸਿੰਘ ਤੇ ਲੱਗੇ ਹਨ। ਉੱਥੇ ਤੁਹਾਨੂੰ ਦੱਸ ਦਈਏ ਪੀੜਤ ਕਿਸਾਨ ਬੁਧ ਸਿੰਘ ਉਹ ਕਿਸਾਨ ਹੈ ਜਿਸਦਾ ਸਭ ਤਂ ਪਹਿਲਾ ਕਰਜਮੁਆਫੀ ਫਾਰਮ ਭਰਿਆ ਗਿਆ ਸੀ।

Farmer

ਇਹਨਾਂ ਹੀ ਨਹੀਂ ਕਿਸਾਨ ਦਾ ਇਹ ਫਾਰਮ ਖੁਦ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਭਰਾਇਆ ਸੀ। ਕਿਸਾਨ ਬੁੱਧ ਸਿੰਘ ਪਿੰਡ ਸੂਰਤ ਮੱਲੀ ਦਾ ਰਹਿਣ ਵਾਲਾ ਹੈ। ਸਭ ਤੋਂ ਪਹਿਲਾ ਕਰਜਮੁਆਫੀ ਫਾਰਮ ਭਰਨ ਵਾਲੇ ਇਸ ਕਿਸਾਨ ਦਾ ਕਰਜ ਅਜੇ ਤੱਕ ਮੁਆਫ ਨਹੀਂ ਹੋਇਆ ਹੈ।

CM captain amarinder singh

ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਤੋਂ ਬਾਅਦ ਪੁਲਿਸ ਬੁੱਧ ਸਿੰਘ ਤੇ ਰਾਜੀਨਾਮਾ ਦਾ ਦਬਾਅ ਬਣਾ ਰਹੀ ਹੈ। ਦੱਸਣਯੋਗ ਗੱਲ ਹੈ ਕਿ ਪੰਜਾਬ ਦੇ ਕਿਸਾਨਾਂ ਕਰਜ ਦੇ ਬੋਝ ਨੂੰ ਨਾ ਸਹਿਦੇ ਹੋਏ ਮੌਤ ਦੇ ਮੁੰਹ ਚ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਇਹ ਦਾਅ

Leave a Reply

Your email address will not be published. Required fields are marked *