ਬਟਾਲਾ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਮੁੱਠਭੇੜ, ਪੁਲਿਸ ਨੇ 2 ਨਾਮੀ ਗੈਂਗਸਟਰਾਂ ਨੂੰ ਕੀਤਾ ਗ੍ਰਿਫ਼ਤਾਰ

ऑनलाइन डेस्क/लिविंग इंडिया न्यूज: ਅੰਮ੍ਰਿਤਸਰ ਦੇ ਹਿੰਦੂ ਨੇਤਾ ਵਿਪਨ ਸ਼ਰਮਾ ਹੱਤਿਆਕਾਂਡ ‘ਚ ਪੁਲਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਮੁਤਾਬਕ…

ऑनलाइन डेस्क/लिविंग इंडिया न्यूज: ਅੰਮ੍ਰਿਤਸਰ ਦੇ ਹਿੰਦੂ ਨੇਤਾ ਵਿਪਨ ਸ਼ਰਮਾ ਹੱਤਿਆਕਾਂਡ ‘ਚ ਪੁਲਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਬਟਾਲਾ ਪੁਲਸ ਅਤੇ ਨਾਮੀ ਗੈਂਗਸਟਰਾਂ ‘ਚ ਮੁੱਠਭੇੜ ਹੋਈ | ਜਿਸ ‘ਚ ਗੈਂਗਸਟਰ ਸ਼ੁਭਮ ਅਤੇ ਮਨਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ | ਦੋਸ਼ੀਆਂ ਕੋਲੋਂ 4 ਪਿਸਤੋਲ ਅਤੇ ਇਕ 12 ਬੋਰ ਪਿਸਤੋਲ ਬਰਾਮਦ ਹੋਈ ਹੈ |

ਦੋਵਾਂ ਗੈਂਗਸਟਰਾਂ ‘ਤੇ 15 ਤੋਂ ਵਧ ਕਤਲ ਕੇਸ ਦਰਜ ਨੇ | ਜ਼ਿਕਰਯੋਗ ਹੈ ਕਿ 21 ਅਕਤੂਬਰ 2017 ਨੂੰ ਅੰਮ੍ਰਿਤਸਰ ‘ਚ ਵਿਪਨ ਸ਼ਰਮਾ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ | ਗੈਂਗਸਟਰ ਸਰਾਜ ਸੰਧੂ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਪਾ ਕੇ ਇਸ  ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਸ ਦਾ ਕਾਰਨ ਵੀ ਦੱਸਿਆ ਸੀ |

Watch Video

https://youtu.be/QU49vbXdvvc

 

Leave a Reply

Your email address will not be published. Required fields are marked *