ਸੂਬੇ ‘ਚ ਬਰਕਰਾਰ ਹੈ ਹੜਾਂ ਦਾ ਖਤਰਾ: ਸਰਹੱਦੀ ਪਿੰਡ ਟੇਂਡੀਵਾਲਾ ‘ਚ ਬੰਨ ਟੁੱਟਣ ਦੀ ਕਗਾਰ ‘ਤੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਜ਼ਿਆਦਾਤਰ ਇਲਾਕੇ ਸਤਲੁਜ ‘ਚ ਪਾਣੀ ਆਉਣ ਨਾਲ ਤਬਾਹ ਹੋ ਗਏ ਹਨ। ਉੱਥੇ ਹੀ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਟੇਂਡੀਵਾਲਾ ‘ਚ ਬੰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਜ਼ਿਆਦਾਤਰ ਇਲਾਕੇ ਸਤਲੁਜ ‘ਚ ਪਾਣੀ ਆਉਣ ਨਾਲ ਤਬਾਹ ਹੋ ਗਏ ਹਨ। ਉੱਥੇ ਹੀ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਟੇਂਡੀਵਾਲਾ ‘ਚ ਬੰਨ ਟੁੱਟਣ ਦੀ ਕਗਾਰ ‘ਤੇ ਹੈ।

flood in punjab  ਦਸ ਦਈਏ ਕਿ ਇਸ ਬੰਨ ਦੇ ਟੁੱਟਣ ਨਾਲ ਕਈਂ ਪਿੰਡਾਂ ‘ਚ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਜਾਵੇਗੀ। ਜਿਸ ‘ਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਫ਼ੌਜ ਇਸ ਬੰਨ ਨੂੰ ਜੁਟਾਉਣ ‘ਚ ਲੱਗੇ ਹੋਏ ਹਨ।

flood in punjab

ਕਾਬਿਲੇਗੌਰ ਹੈ ਕਿ ਸੂਬੇ ਚ ਕਈ ਲੋਕਾਂ ਨੂੰ ਹੜ੍ਹ ਦੇ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਇਕ ਸਮੇਂ ਦੀ ਰੋਟੀ ਵੀ ਕਾਫੀ ਮੁਸ਼ਕਿਲਾਂ ਦੇ ਨਾਲ ਮਿਲ ਰਹੀ ਹੈ। ਫਿਲਹਾਲ ਪ੍ਰਸਾਸ਼ਨ ਵੱਲੋਂ ਹਰ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਇਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

 

 

Leave a Reply

Your email address will not be published. Required fields are marked *