ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਦੇਹਾਂਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਦਸ ਦਈਏ ਕਿ SGPC ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਗੁਰੂਗ੍ਰਾਮ ਦੇ ਫੋਰਟੀਜ਼ ਹਸਪਤਾਲ ’ਚ ਆਖਰੀ ਸਾਹ ਲਏ।
ਦਸ ਦਈਏ ਕਿ ਅਵਤਾਰ ਸਿੰਘ ਮੱਕੜ SGPC ਦੇ 39ਵੇਂ ਪ੍ਰਧਾਨ ਬਣੇ ਸੀ। ਕਰੀਬ 11 ਸਾਲ ਉਹ SGPC ਦੇ ਪ੍ਰਧਾਨ ਰਹੇ ਸੀ। ਕਾਬਿਲੇਗੌਰ ਹੈ ਕਿ ਲੁਧਿਆਣਾ ਵਿਖੇ ਮੱਕੜ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

