ਨਵੀਂ ਦਿੱਲੀ- ਬੇਸਬਾਲ ਮੈਚ ਦੌਰਾਨ ਸਟੇਡੀਅਮ ‘ਚ ਇਕ ਜੋੜੇ ਨੇ ਅਜਿਹਾ ਸ਼ਰਮਨਾਕ ਕਾਰਾ ਕੀਤਾ ਕਿ ਹੁਣ ਉਨ੍ਹਾਂ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ। ਮਾਮਲਾ…
View More ਮੈਚ ਦੌਰਾਨ ਸਟੇਡੀਅਮ ‘ਚ ਆਊਟ ਆਫ ਕੰਟਰੋਲ ਹੋਇਆ ਜੋੜਾ, ਲੱਗ ਸਕਦੀਆਂ ਹੱਥਕੜੀਆਂਇਹ ਹਾਲੀਵੁੱਡ ਐਕਟਰ ਬਣਨ ਵਾਲਾ ਹੈ 9ਵੇਂ ਬੱਚੇ ਦਾ ਪਿਓ, ਸੋਸ਼ਲ ਮੀਡੀਆ ‘ਤੇ ਯੂਜ਼ਰਸ ਨੇ ਆਖੀ ਇਹ ਗੱਲ
ਵਾਸ਼ਿੰਗਟਨ- ਹਾਲੀਵੁੱਡ ਐਕਟਰ ਅਤੇ ਕਾਮੇਡੀਅਨ ਨਿਕ ਕੈਨਨ ਦੀ ਜ਼ਿੰਦਗੀ ‘ਚ ਇਕ ਹੋਰ ਬੱਚਾ ਆਉਣ ਵਾਲਾ ਹੈ। ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰ ਨੇ ਸੋਸ਼ਲ ਮੀਡੀਆ…
View More ਇਹ ਹਾਲੀਵੁੱਡ ਐਕਟਰ ਬਣਨ ਵਾਲਾ ਹੈ 9ਵੇਂ ਬੱਚੇ ਦਾ ਪਿਓ, ਸੋਸ਼ਲ ਮੀਡੀਆ ‘ਤੇ ਯੂਜ਼ਰਸ ਨੇ ਆਖੀ ਇਹ ਗੱਲਜਲੰਧਰ ‘ਚ 12ਵੀਂ ਦੇ ਵਿਦਿਆਰਥੀ ‘ਤੇ ਹਮਲਾ, ਲਾਡੋਵਾਲੀ ‘ਚ ਸਕੂਲ ‘ਚ ਰੰਜਿਸ਼ਨ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ
ਜਲੰਧਰ- ਪੰਜਾਬ ਦੇ ਜਲੰਧਰ ਜ਼ਿਲੇ ‘ਚ ਹੈੱਡਕੁਆਰਟਰ ਨੇੜੇ ਲਾਡੋਵਾਲੀ ਰੋਡ ‘ਤੇ ਸਥਿਤ ਸਕੂਲ ਦੇ ਗੇਟ ‘ਤੇ ਇਕ ਵਿਦਿਆਰਥੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।…
View More ਜਲੰਧਰ ‘ਚ 12ਵੀਂ ਦੇ ਵਿਦਿਆਰਥੀ ‘ਤੇ ਹਮਲਾ, ਲਾਡੋਵਾਲੀ ‘ਚ ਸਕੂਲ ‘ਚ ਰੰਜਿਸ਼ਨ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ10 ਕੀਟਨਾਸ਼ਕਾਂ ਦੀ ਵਰਤੋਂ ‘ਤੇ ਲੱਗੀ ਰੋਕ, ਅੰਮ੍ਰਿਤਸਰ ਦੇ DC ਨੇ ਕਿਹਾ ਕਿ ਕਿਸਾਨ ਬਾਸਮਤੀ ‘ਤੇ ਨਾ ਕਰਨ ਛਿੜਕਾਅ
ਅੰਮ੍ਰਿਤਸਰ- ਹਰਪ੍ਰੀਤ ਸਿੰਘ ਸੂਦਨ, ਡੀਸੀ, ਅੰਮ੍ਰਿਤਸਰ, ਪੰਜਾਬ ਨੇ ਐਤਵਾਰ ਨੂੰ ਖੇਤੀਬਾੜੀ ਵਿਭਾਗ, ਡਾਇਰੈਕਟਰ ਰਾਈਸ ਮਿਲਰ ਐਕਸਪੋਰਟ ਐਸੋਸੀਏਸ਼ਨ ਅਤੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ…
View More 10 ਕੀਟਨਾਸ਼ਕਾਂ ਦੀ ਵਰਤੋਂ ‘ਤੇ ਲੱਗੀ ਰੋਕ, ਅੰਮ੍ਰਿਤਸਰ ਦੇ DC ਨੇ ਕਿਹਾ ਕਿ ਕਿਸਾਨ ਬਾਸਮਤੀ ‘ਤੇ ਨਾ ਕਰਨ ਛਿੜਕਾਅਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (22 ਅਗਸਤ 2022)
ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (22 ਅਗਸਤ 2022)ਪਾਕਿਸਤਾਨ ‘ਚ ਸਿੱਖ ਕੁੜੀ ਦਾ ਜ਼ਬਰਦਸਤੀ ਵਿਆਹ, ਐੱਸ.ਜੀ.ਪੀ.ਸੀ. ਨੇ ਕੀਤੀ ਨਿੰਦਿਆ ਤੇ ਕੀਤੀ ਇਨਸਾਫ ਦੀ ਮੰਗ
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਅੰਮ੍ਰਿਤਸਰ ਨੇ ਸ਼ਨਿੱਚਰਵਾਰ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਸਿੱਖ ਲੜਕੀ ਦੀਨਾ ਕੌਰ ਨੂੰ ਅਗਵਾ ਕਰਕੇ ਜਬਰੀ ਵਿਆਹ…
View More ਪਾਕਿਸਤਾਨ ‘ਚ ਸਿੱਖ ਕੁੜੀ ਦਾ ਜ਼ਬਰਦਸਤੀ ਵਿਆਹ, ਐੱਸ.ਜੀ.ਪੀ.ਸੀ. ਨੇ ਕੀਤੀ ਨਿੰਦਿਆ ਤੇ ਕੀਤੀ ਇਨਸਾਫ ਦੀ ਮੰਗਸਿੱਧੂ ਮੂਸੇਵਾਲਾ ਦੇ ਮਾਂ-ਪਿਓ ਨੇ ਸਰਕਾਰ ਨੂੰ ਘੇਰਿਆ, ਲਗਾਏ ਗੰਭੀਰ ਇਲਜ਼ਾਮ
ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ…
View More ਸਿੱਧੂ ਮੂਸੇਵਾਲਾ ਦੇ ਮਾਂ-ਪਿਓ ਨੇ ਸਰਕਾਰ ਨੂੰ ਘੇਰਿਆ, ਲਗਾਏ ਗੰਭੀਰ ਇਲਜ਼ਾਮਪੁਲਿਸ ਨੂੰ ਵੇਖ ਹੈਲਮੇਟ ਤੇ ਸੀਟ ਬੈਲਟ ਲਗਾਉਣ ਵਾਲਿਓ, ਤੁਹਾਡਾ ਤਾਂ ਪੱਕਾ ਕੱਟੇਗਾ ਚਲਾਨ
ਨਵੀਂ ਦਿੱਲੀ- ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਦੇ ਹੋ ਜਾਂ ਫਿਰ ਟ੍ਰੈਫਿਕ ਪੁਲਿਸ ਨੂੰ ਚਕਮਾ ਦੇ ਕੇ ਬਿਨਾਂ ਹੈਲਮੇਟ ਜਾਂ ਸੀਟ ਬੈਲਟ ਪਾਏ ਇਧਰੋਂ-ਉਧਰੋਂ…
View More ਪੁਲਿਸ ਨੂੰ ਵੇਖ ਹੈਲਮੇਟ ਤੇ ਸੀਟ ਬੈਲਟ ਲਗਾਉਣ ਵਾਲਿਓ, ਤੁਹਾਡਾ ਤਾਂ ਪੱਕਾ ਕੱਟੇਗਾ ਚਲਾਨਜੰਤਰ-ਮੰਤਰ ‘ਤੇ ਕਿਸਾਨ ਦੀ ਮਹਾਪੰਚਾਇਤ, ਪੁਲਿਸ ਨੇ ਨਹੀਂ ਦਿੱਤੀ ਇਜਾਜ਼ਤ
ਨਵੀਂ ਦਿੱਲੀ- ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਮੰਗ ਨੂੰ ਲੈ ਕੇ ਅੱਜ ਜੰਤਰ-ਮੰਤਰ ‘ਤੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਨੂੰ ਲੈ ਕੇ ਰਾਜਧਾਨੀ ‘ਚ…
View More ਜੰਤਰ-ਮੰਤਰ ‘ਤੇ ਕਿਸਾਨ ਦੀ ਮਹਾਪੰਚਾਇਤ, ਪੁਲਿਸ ਨੇ ਨਹੀਂ ਦਿੱਤੀ ਇਜਾਜ਼ਤਰਾਜੂ ਸ਼੍ਰੀਵਾਸਤਵ ਦੀ ਸਿਹਤ ਵਿਚ ਸੁਧਾਰ, ਪਤਨੀ ਨੇ ਦੱਸਿਆ ਸਿਹਤ ਦਾ ਹਾਲ
ਨਵੀਂ ਦਿੱਲੀ- ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਸਾਰੇ ਲੋਕ ਪ੍ਰਾਰਥਨਾ ਕਰ ਰਹੇ ਹਨ। ਰਾਜੂ ਸ਼੍ਰੀਵਾਸਤਵ ਪਿਛਲ਼ੇ 9 ਦਿਨਾਂ ਵਿਚ ਏਮਸ ਵਿਚ ਭਰਤੀ…
View More ਰਾਜੂ ਸ਼੍ਰੀਵਾਸਤਵ ਦੀ ਸਿਹਤ ਵਿਚ ਸੁਧਾਰ, ਪਤਨੀ ਨੇ ਦੱਸਿਆ ਸਿਹਤ ਦਾ ਹਾਲ