ਨਵੀਂ ਦਿੱਲੀ (ਇੰਟ.)- ਸੁਪਰੀਮ ਕੋਰਟ (Supreme Court) ਨੇ ਹਰਿਆਣਾ ਦੇ ਫਰੀਦਾਬਾਦ (Fridabad) ਦੇ ਖੋਰੀ ਪਿੰਡ ਵਿਚ 10 ਹਜ਼ਾਰ ਘਰਾਂ ਨੂੰ ਡੇਗਣ ‘ਤੇ ਰੋਕ ਲਗਾਉਣ ਸਬੰਧੀ…
View More ਸੁਪਰੀਮ ਕੋਰਟ ਨੇ 10 ਹਜ਼ਾਰ ਘਰ ਢਾਹੁਣ ਦੇ ਦਿੱਤੇ ਹੁਕਮ, ਕਿਹਾ-ਜੰਗਲ ਦਾ ਖੇਤਰ ਹੋਣਾ ਚਾਹੀਦੈ ਖਾਲੀਕੌਮਾਂਤਰੀ ਕ੍ਰਿਕਟ ਕੋਚ ਕਮਲਜੀਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ, ਪਤਨੀ ਗੰਭੀਰ ਜ਼ਖਮੀ
ਪਟਿਆਲਾ (ਇੰਟ.)- ਅੰਤਰਰਾਸ਼ਟਰੀ ਕ੍ਰਿਕਟ (International cricket) ਕੋਚ ਕਮਲਜੀਤ ਸਿੰਘ ਦੀ ਹਾਦਸੇ ‘ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਉਹ ਆਪਣੀ ਪਤਨੀ ਨਾਲ ਗੁਰਦੁਆਰਾ ਸ੍ਰੀ ਦੂਖਨਿਵਾਰਨ…
View More ਕੌਮਾਂਤਰੀ ਕ੍ਰਿਕਟ ਕੋਚ ਕਮਲਜੀਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ, ਪਤਨੀ ਗੰਭੀਰ ਜ਼ਖਮੀHealth minister ਦਾ ਘਿਰਾਓ ਕਰਨ ਪਹੁੰਚੇ ਅਕਾਲੀਆਂ ’ਤੇ ਪੁਲਿਸ ਨੇ ਵਰ੍ਹਾਏ ਡੰਡੇ,ਦੇਖੋ ਲਾਈਵ ਤਸਵੀਰਾਂ
ਮੁਹਾਲੀ: ਵੈਕਸੀਨੇਸ਼ਨ ਘੁਟਾਲੇ (Vaccination scam) ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ (Balbir Singh Sidhu) ਦੀ ਕੋਠੀ ਦਾ…
View More Health minister ਦਾ ਘਿਰਾਓ ਕਰਨ ਪਹੁੰਚੇ ਅਕਾਲੀਆਂ ’ਤੇ ਪੁਲਿਸ ਨੇ ਵਰ੍ਹਾਏ ਡੰਡੇ,ਦੇਖੋ ਲਾਈਵ ਤਸਵੀਰਾਂਪੋਸਟਰ ਲੱਗਣ ਤੋਂ ਬਾਅਦ ਬੋਲੇ ਖਹਿਰਾ, ‘ਗਲਤੀ ਨਾਲ ਵੀ ਹੁਣ ਸਾਹਮਣੇ ਨਾ ਆ ਜਾਈਂ’
ਭੁਲੱਥ (ਬਿਊਰੋ)- ਅੱਜ ਕਲ ਪੰਜਾਬ ਵਿਚ ਪੋਸਟਰ ਲਗਾਉਣ ਦਾ ਤਾਂ ਜਿਵੇਂ ਦੌਰ ਹੀ ਚੱਲ ਪਿਆ ਹੋਵੇ। ਜਦੋਂ ਕੋਈ ਪਾਰਟੀ ਆਗੂ ਜਾਂ ਲੀਡਰ ਹਲਕੇ ਵਿਚ ਨਜ਼ਰ…
View More ਪੋਸਟਰ ਲੱਗਣ ਤੋਂ ਬਾਅਦ ਬੋਲੇ ਖਹਿਰਾ, ‘ਗਲਤੀ ਨਾਲ ਵੀ ਹੁਣ ਸਾਹਮਣੇ ਨਾ ਆ ਜਾਈਂ’G7 Meet ਵਿਚ ਭਾਰਤ ਨੇ ਵੈਕਸੀਨ ਪਾਸਪੋਰਟ ਦਾ ਕੀਤਾ ਵਿਰੋਧ, ਦੱਸਿਆ ਪੱਖਪਾਤੀ
ਨਵੀਂ ਦਿੱਲੀ (ਇੰਟ.)- ਪੂਰੀ ਦੁਨੀਆ ਵਿਚ ਫੈਲੀ ਕੋਰੋਨਾ ਮਹਾਮਾਰੀ (Corona Virus) ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਵੈਕਸੀਨ ਪਾਸਪੋਰਟ (Vaccine Passport) ਦਾ ਪ੍ਰਸਤਾਵ ਰੱਖਿਆ ਹੈ।…
View More G7 Meet ਵਿਚ ਭਾਰਤ ਨੇ ਵੈਕਸੀਨ ਪਾਸਪੋਰਟ ਦਾ ਕੀਤਾ ਵਿਰੋਧ, ਦੱਸਿਆ ਪੱਖਪਾਤੀਕੋਰੋਨਾ ਵਾਇਰਸ ਤੋਂ ਬਚਾਅ ਲਈ ਇਸੇ ਮਹੀਨੇ ਆ ਸਕਦੈ ਬੱਚਿਆਂ ਦਾ ਟੀਕਾ
ਨਵੀਂ ਦਿੱਲੀ (ਇੰਟ.)- ਕੋਰੋਨਾ ਦੀ ਤੀਜੀ ਲਹਿਰ ਦੇ ਬੱਚਿਆਂ ਲਈ ਜ਼ਿਆਦਾ ਖਤਰਨਾਕ ਹੋਣ ਦੀਆਂ ਖਬਰਾਂ ਵਿਚਾਲੇ ਇਕ ਚੰਗੀ ਖਬਰ ਇਹ ਹੈ ਕਿ ਬੱਚਿਆਂ ਲਈ ਵੀ…
View More ਕੋਰੋਨਾ ਵਾਇਰਸ ਤੋਂ ਬਚਾਅ ਲਈ ਇਸੇ ਮਹੀਨੇ ਆ ਸਕਦੈ ਬੱਚਿਆਂ ਦਾ ਟੀਕਾਜਾਣੋਂ ਅਜੈ ਸਿੰਘ ਬਿਸ਼ਟ ਤੋਂ ਸੀ.ਐੱਮ. ਯੋਗੀ ਅਦਿੱਤਿਆਨਾਥ ਬਣਨ ਦਾ ਸਫਰ
ਨਵੀਂ ਦਿੱਲੀ (ਇੰਟ.)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਗਿਣਤੀ ਅੱਜ ਦੇਸ਼ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਵਿਚ ਹੁੰਦੀ ਹੈ। ਗੋਰਖਪੁਰ ਤੋਂ ਲਗਾਤਾਰ…
View More ਜਾਣੋਂ ਅਜੈ ਸਿੰਘ ਬਿਸ਼ਟ ਤੋਂ ਸੀ.ਐੱਮ. ਯੋਗੀ ਅਦਿੱਤਿਆਨਾਥ ਬਣਨ ਦਾ ਸਫਰਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (5 ਜੂਨ 2021)
ਸੋਰਠਿ ਮਹਲਾ ੯ ॥ ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥ ਅਟਲ…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (5 ਜੂਨ 2021)ਆਪ’ ਵਿਧਾਇਕਾ ਸਮੇਤ 150 ਤੋਂ ਜ਼ਿਆਦਾ ਵਰਕਰਾਂ ‘ਤੇ ਪੁਲਿਸ ਵਲੋਂ ਪਰਚਾ ਦਰਜ, ਕੋਰੋਨਾ ਨਿਯਮਾਂ ਦੀ ਕੀਤੀ ਉਲੰਘਣਾ
‘ਸ੍ਰੀ ਮੁਕਤਸਰ ਸਾਹਿਬ (ਬਿਊਰੋ)- ਲੰਬੀ ਪੁਲਿਸ ਵਲੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਤਹਿਤ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਵਿਧਾਇਕ ਤਲਵੰਡੀ ਸਾਬੋ, ਕੁਲਤਾਰ ਸਿੰਘ…
View More ਆਪ’ ਵਿਧਾਇਕਾ ਸਮੇਤ 150 ਤੋਂ ਜ਼ਿਆਦਾ ਵਰਕਰਾਂ ‘ਤੇ ਪੁਲਿਸ ਵਲੋਂ ਪਰਚਾ ਦਰਜ, ਕੋਰੋਨਾ ਨਿਯਮਾਂ ਦੀ ਕੀਤੀ ਉਲੰਘਣਾਉਪ ਰਾਸ਼ਟਰਪਤੀ ਦੇ ਟਵਿੱਟਰ ਹੈਂਡਲ ‘ਤੇ ਹਟਿਆ ਬਲੂ ਟਿਕ, ਬਾਅਦ ਵਿਚ ਕੰਪਨੀ ਨੇ ਕੀਤਾ ਰੀਸਟੋਰ
ਨਵੀਂ ਦਿੱਲੀ- ਟਵਿੱਟਰ (Twitter) ਨੇ ਸ਼ਨੀਵਾਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ (Venkaiah Naidu) ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਬਲੂ ਟਿਕ (Blue Tick Badge)…
View More ਉਪ ਰਾਸ਼ਟਰਪਤੀ ਦੇ ਟਵਿੱਟਰ ਹੈਂਡਲ ‘ਤੇ ਹਟਿਆ ਬਲੂ ਟਿਕ, ਬਾਅਦ ਵਿਚ ਕੰਪਨੀ ਨੇ ਕੀਤਾ ਰੀਸਟੋਰ