ਜਲੰਧਰ (ਬਿਊਰੋ)- ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਇਕ ਫੈਕਟਰੀ (Factory) ਵਿਚ ਅੱਜ ਤੜਕੇ ਅੱਗ (Fire) ਲੱਗ ਗਈ। ਅੱਗ ਲੱਗਣ ਦੇ ਨਾਲ-ਨਾਲ ਫੈਕਟਰੀ…
View More ਜਲੰਧਰ ਵਿਚ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲਪਾਕਿਸਤਾਨ ਵਿਚ ਇਕ 8 ਸਾਲ ਦੇ ਬੱਚੇ ‘ਤੇ ਲੱਗੇ ਈਸ਼ਨਿੰਦਾ ਦੇ ਇਲਜ਼ਾਮ, ਮਿਲ ਸਕਦੀ ਹੈ ਮੌਤ ਦੀ ਸਜ਼ਾ
ਕਰਾਚੀ (ਇੰਟ.)- ਪਾਕਿਸਤਾਨ (Pakistan) ’ਚ ਘੱਟ ਗਿਣਤੀ ’ਤੇ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਾ ਇਕ ਅੱਠ ਸਾਲਾ ਹਿੰਦੂ ਲੜਕੇ (Hindu boy)…
View More ਪਾਕਿਸਤਾਨ ਵਿਚ ਇਕ 8 ਸਾਲ ਦੇ ਬੱਚੇ ‘ਤੇ ਲੱਗੇ ਈਸ਼ਨਿੰਦਾ ਦੇ ਇਲਜ਼ਾਮ, ਮਿਲ ਸਕਦੀ ਹੈ ਮੌਤ ਦੀ ਸਜ਼ਾਸ਼ਹਿਬਾਜ਼ ਸ਼ਰੀਫ ਨੂੰ ਫਿਰ ਤੋਂ ਜੇਲ ਭੇਜਣ ਦੀ ਤਿਆਰੀ ਵਿਚ ਪਾਕਿਸਤਾਨ ਸਰਕਾਰ, ਗ੍ਰਿਫਤਾਰੀ ਦੀ ਤਿਆਰੀ
ਇਸਲਾਮਾਬਾਦ (ਇੰਟ.)- ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (Pakistan Muslim League-Nawaz) (ਪੀ.ਐੱਮ.ਐੱਲ.-ਐੱਨ) ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (Former Prime Minister…
View More ਸ਼ਹਿਬਾਜ਼ ਸ਼ਰੀਫ ਨੂੰ ਫਿਰ ਤੋਂ ਜੇਲ ਭੇਜਣ ਦੀ ਤਿਆਰੀ ਵਿਚ ਪਾਕਿਸਤਾਨ ਸਰਕਾਰ, ਗ੍ਰਿਫਤਾਰੀ ਦੀ ਤਿਆਰੀਟੋਕੀਓ ਓਲੰਪਿਕ ਦੀ ਸਮਾਪਤੀ ਤੋਂ ਬਾਅਦ ਭਾਰਤ ਪੁੱਜੇ ਖਿਡਾਰੀਆਂ ਦਾ ਹੋਇਆ ਨਿੱਘਾ ਸਵਾਗਤ
ਨਵੀਂ ਦਿੱਲੀ (ਇੰਟ.)- ਟੋਕੀਓ ਓਲੰਪਿਕ (Tokyo Olympics) ਦੀ ਸਮਾਪਤੀ ਤੋਂ ਬਾਅਦ ਦਿੱਲੀ ਹਵਾਈ ਅੱਡੇ (Delhi Airport) ‘ਤੇ ਪਹੁੰਚੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਹੋ ਰਿਹਾ ਹੈ।…
View More ਟੋਕੀਓ ਓਲੰਪਿਕ ਦੀ ਸਮਾਪਤੀ ਤੋਂ ਬਾਅਦ ਭਾਰਤ ਪੁੱਜੇ ਖਿਡਾਰੀਆਂ ਦਾ ਹੋਇਆ ਨਿੱਘਾ ਸਵਾਗਤਸੁਖਬੀਰ ਬਾਦਲ ਨੇ ਵਿੱਕੀ ਮਿੱਡੂਖੇੜਾ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
ਲੰਬੀ (ਇੰਟ.)- ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਸੋਮਵਾਰ ਨੂੰ ਪਿੰਡ ਮਿੱਡੂਖੇੜਾ (Village Midukhera) ਵਿਚ ਵਿਕਰਮ…
View More ਸੁਖਬੀਰ ਬਾਦਲ ਨੇ ਵਿੱਕੀ ਮਿੱਡੂਖੇੜਾ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾਜੰਤਰ-ਮੰਤਰ ਵਿਖੇ ਕਿਸਾਨਾਂ ਦੀ ਸੰਸਦ ਦੀ ਹੋਈ ਸਮਾਪਤੀ, ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਵਧਾਉਣ ਦੀ ਨਹੀਂ ਕੀਤੀ ਮੰਗ
ਨਵੀਂ ਦਿੱਲੀ (ਇੰਟ.)- ਖੇਤੀਬਾੜੀ ਕਾਨੂੰਨਾਂ (Agricultural laws) ਦੇ ਵਿਰੋਧ ਵਿਚ ਕਿਸਾਨ ਪਿਛਲੇ 8 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਹਨ ਇਸ ਦੌਰਾਨ ਉਨ੍ਹਾਂ ਦੀ…
View More ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਸੰਸਦ ਦੀ ਹੋਈ ਸਮਾਪਤੀ, ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਵਧਾਉਣ ਦੀ ਨਹੀਂ ਕੀਤੀ ਮੰਗਲੰਡਨ ਹਾਈਕੋਰਟ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਨੂੰ ਹਵਾਲਗੀ ਵਿਰੁੱਧ ਅਪੀਲ ਕਰਨ ਦੀ ਕੀਤੀ ਅਪੀਲ
ਲੰਡਨ (ਇੰਟ.)- ਬ੍ਰਿਟੇਨ ਦੀ ਹਾਈਕੋਰਟ (UK High Court) ਨੇ ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ (Fugitive diamond businessman Nirav Modi) ਨੂੰ ਮਾਨਸਿਕ ਸਿਹਤ (Mental…
View More ਲੰਡਨ ਹਾਈਕੋਰਟ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਨੂੰ ਹਵਾਲਗੀ ਵਿਰੁੱਧ ਅਪੀਲ ਕਰਨ ਦੀ ਕੀਤੀ ਅਪੀਲOBC ਸਬੰਧੀ 127ਵਾਂ ਸੰਵਿਧਾਨ ਸੋਧ ਬਿੱਲ 2021 ਲੋਕ ਸਭਾ ਵਿਚ ਪੇਸ਼, ਖੜਗੇ ਨੇ ਕਹੀ ਇਹ ਗੱਲ
ਨਵੀਂ ਦਿੱਲੀ (ਇੰਟ.)- ਕੇਂਦਰੀ ਸਮਾਜਿਕ ਨਿਆਂ (Central Social Justice) ਤੇ ਸਸ਼ਕਤੀਕਰਨ ਮੰਤਰੀ ਵਿਰੇਂਦਰ ਕੁਮਾਰ (Empowerment Minister Virender Kumar) ਨੇ ਅੱਜ ਲੋਕ ਸਭਾ ਵਿੱਚ ਸੰਵਿਧਾਨਕ (Constitutional…
View More OBC ਸਬੰਧੀ 127ਵਾਂ ਸੰਵਿਧਾਨ ਸੋਧ ਬਿੱਲ 2021 ਲੋਕ ਸਭਾ ਵਿਚ ਪੇਸ਼, ਖੜਗੇ ਨੇ ਕਹੀ ਇਹ ਗੱਲਭਾਰਤੀ ਮਹਿਲਾ ਹਾਕੀ ਟੀਮ ‘ਚ ਸ਼ਾਮਲ ਰਾਜ ਦੀਆਂ 9 ਖਿਡਾਰਨਾਂ ਨੂੰ ਮਿਲੇਗਾ 50-50 ਲੱਖ ਰੁਪਏ ਇਨਾਮ
ਚੰਡੀਗੜ੍ਹ (ਇੰਟ.)- ਹਰਿਆਣਾ ਸਰਕਾਰ (Government of Haryana) ਨੇ ਟੋਕੀਓ ਓਲੰਪਿਕਸ (Tokyo Olympics) ਦੇ ਸੈਮੀਫਾਈਨਲ (Semifinals) ਵਿੱਚ ਪਹੁੰਚ ਕੇ ਇਤਿਹਾਸ ਰਚਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ…
View More ਭਾਰਤੀ ਮਹਿਲਾ ਹਾਕੀ ਟੀਮ ‘ਚ ਸ਼ਾਮਲ ਰਾਜ ਦੀਆਂ 9 ਖਿਡਾਰਨਾਂ ਨੂੰ ਮਿਲੇਗਾ 50-50 ਲੱਖ ਰੁਪਏ ਇਨਾਮਜੰਤਰ-ਮੰਤਰ ਪੁੱਜੇ ਰਾਹੁਲ ਗਾਂਧੀ ਸਮੇਤ ਹੋਰ ਵਿਰੋਧੀ ਧਿਰ ਦੇ ਨੇਤਾ, ਕਿਸਾਨਾਂ ਦੇ ਪ੍ਰਦਰਸ਼ਨ ਵਿਚ ਹੋਏ ਸ਼ਾਮਲ
ਨਵੀਂ ਦਿੱਲੀ (ਇੰਟ.)- ਵਿਰੋਧੀ ਧਿਰ (Opposition) ਨੇ ਪੈਗਾਸਸ ਜਾਸੂਸੀ ਮਾਮਲੇ (Pegasus spy cases), ਪੈਟਰੋਲ ਡੀਜ਼ਲ (Petrol diesel) ਦੀਆਂ ਕੀਮਤਾਂ ਵਿਚ ਬੜਤ ਅਤੇ ਖੇਤੀ ਕਾਨੂੰਨਾਂ (Agricultural…
View More ਜੰਤਰ-ਮੰਤਰ ਪੁੱਜੇ ਰਾਹੁਲ ਗਾਂਧੀ ਸਮੇਤ ਹੋਰ ਵਿਰੋਧੀ ਧਿਰ ਦੇ ਨੇਤਾ, ਕਿਸਾਨਾਂ ਦੇ ਪ੍ਰਦਰਸ਼ਨ ਵਿਚ ਹੋਏ ਸ਼ਾਮਲ