ਉਪਾਸਨਾ ਸਿੰਘ ਨੇ ਦਰਜ ਕਰਵਾਈ ਹੈ ਸ਼ਿਕਾਇਤ, ਚੰਡੀਗੜ੍ਹ ਜ਼ਿਲਾ ਅਦਾਲਤ ‘ਚ ਹੋਵੇਗੀ ਸੁਣਵਾਈ 

ਚੰਡੀਗੜ੍ਹ- ਮਿਸ ਯੂਨੀਵਰਸ (Miss Universe) 2021 ਹਰਨਾਜ਼ ਕੌਰ ਸੰਧੂ (Harnaz Kaur Sandhu) ਦੇ ਖਿਲਾਫ ਚੰਡੀਗੜ੍ਹ ਜ਼ਿਲਾ ਅਦਾਲਤ ਵਿਚ ਦਾਇਰ ਕੇਸ ਵਿਚ ਅੱਜ ਸੁਣਵਾਈ ਹੈ। ਇਹ…

View More ਉਪਾਸਨਾ ਸਿੰਘ ਨੇ ਦਰਜ ਕਰਵਾਈ ਹੈ ਸ਼ਿਕਾਇਤ, ਚੰਡੀਗੜ੍ਹ ਜ਼ਿਲਾ ਅਦਾਲਤ ‘ਚ ਹੋਵੇਗੀ ਸੁਣਵਾਈ 

ਰਾਸ਼ਟਰਮੰਡਲ ਖੇਡਾਂ ‘ਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਦਾ ਅੰਮ੍ਰਿਤਸਰ ਏਅਰਪੋਰਟ ‘ਤੇ ਹੋਇਆ ਨਿੱਘਾ ਸਵਾਗਤ 

ਅੰਮ੍ਰਿਤਸਰ- ਬਰਮਿੰਘਮ ਵਿਖੇ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ‘ਚ ਦੇਸ਼ ਲਈ ਤਗਮੇ ਜਿੱਤ ਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ…

View More ਰਾਸ਼ਟਰਮੰਡਲ ਖੇਡਾਂ ‘ਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਦਾ ਅੰਮ੍ਰਿਤਸਰ ਏਅਰਪੋਰਟ ‘ਤੇ ਹੋਇਆ ਨਿੱਘਾ ਸਵਾਗਤ 

ਨੀਤੀ ਆਯੋਗ ਦੀ ਮੀਟਿੰਗ ‘ਚ ਸੀ.ਐੱਮ. ਭਗਵੰਤ ਮਾਨ PM ਅੱਗੇ ਚੁੱਕਣਗੇ MSP ਕਮੇਟੀ ਦਾ ਮੁੱਦਾ

ਚੰਡੀਗੜ੍ਹ- ਪੰਜਾਬ ਦੇ ਸੀ.ਐੱਮ. ਭਗਵੰਤ ਮਾਨ (CM of Punjab Bhagwant) ਅੱਜ ਤੋਂ 2 ਦਿਨ ਦੇ ਦਿੱਲੀ ਦੇ ਦੌਰੇ ‘ਤੇ ਰਹਿਣਗੇ। ਉਹ ਦਿੱਲੀ ਵਿਚ ਨੀਤੀ ਆਯੋਗ…

View More ਨੀਤੀ ਆਯੋਗ ਦੀ ਮੀਟਿੰਗ ‘ਚ ਸੀ.ਐੱਮ. ਭਗਵੰਤ ਮਾਨ PM ਅੱਗੇ ਚੁੱਕਣਗੇ MSP ਕਮੇਟੀ ਦਾ ਮੁੱਦਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਆਰ.ਟੀ.ਸੀ. ਮੁਲਾਜ਼ਮਾਂ ਦੀ ਥਾਪੜੀ ਪਿੱਠ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੀ.ਆਰ.ਟੀ.ਸੀ. ਦੇ ਦੋ ਮੁਲਾਜ਼ਮਾਂ ਦੀ ਪਿੱਠ ਥਾਪੜੀ ਹੈ ਕਿਉਂਕਿ ਉਨ੍ਹਾਂ ਨੇ ਇਮਾਨਦਾਰੀ ਦੀ ਇਕ ਮਿਸਾਲ ਪੇਸ਼ ਕੀਤੀ…

View More ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਆਰ.ਟੀ.ਸੀ. ਮੁਲਾਜ਼ਮਾਂ ਦੀ ਥਾਪੜੀ ਪਿੱਠ

ਇਨ੍ਹਾਂ ਟਿਪਸ ਰਾਹੀਂ ਪੁਰਾਣੀ ਕੰਪਨੀ ਦਾ ਪੀ.ਐੱਫ. ਕਰ ਸਕਦੇ ਹੋ ਮਰਜ

ਨਵੀਂ ਦਿੱਲੀ- ਪ੍ਰਾਈਵੇਟ ਸੈਕਟਰ ਵਿਚ ਅੱਜ ਦੇ ਸਮੇਂ ਵਿਚ ਲੋਕ ਤੇਜ਼ੀ ਨਾਲ ਨੌਕਰੀਆਂ ਬਦਲ ਰਹੇ ਹਨ। ਹਰ ਨਵੀਂ ਕੰਪਨੀ ਵਿਚ ਜੁਆਇਨਿੰਗ ਦੇ ਸਮੇਂ ਪੁਰਾਣੇ ਵਾਲੇ…

View More ਇਨ੍ਹਾਂ ਟਿਪਸ ਰਾਹੀਂ ਪੁਰਾਣੀ ਕੰਪਨੀ ਦਾ ਪੀ.ਐੱਫ. ਕਰ ਸਕਦੇ ਹੋ ਮਰਜ

ਇਨ੍ਹਾਂ ਸੂਬਿਆਂ ਤੋਂ ਬਾਅਦ ਪੰਜਾਬ ਪੁੱਜੀ ਲੰਪੀ, ਸੂਬੇ ਦੇ ਪਸ਼ੂ ਹੋਏ ਜਾਨਲੇਵਾ ਬੀਮਾਰੀ ਦੇ ਸ਼ਿਕਾਰ

ਚੰਡੀਗੜ੍ਹ- ਗੁਜਰਾਤ ਪਸ਼ੂਆਂ ਵਿਚ ਫੈਲੀ ਲੰਪੀ ਬੀਮਾਰੀ ਹੁਣ ਪੰਜਾਬ ਤੱਕ ਪਹੁੰਚ ਚੁੱਕੀ ਹੈ। ਇਸ ਤੋਂ ਪਹਿਲਾਂ ਰਾਜਸਥਾਨ ਦੇ ਪਸ਼ੂ ਵੀ ਇਸ ਨਾਲ ਪ੍ਰਭਾਵਿਤ ਹੋ ਗਏ…

View More ਇਨ੍ਹਾਂ ਸੂਬਿਆਂ ਤੋਂ ਬਾਅਦ ਪੰਜਾਬ ਪੁੱਜੀ ਲੰਪੀ, ਸੂਬੇ ਦੇ ਪਸ਼ੂ ਹੋਏ ਜਾਨਲੇਵਾ ਬੀਮਾਰੀ ਦੇ ਸ਼ਿਕਾਰ

7 ਸਕਿਲਸ ਜੋ ਰੱਖਣਗੇ ਤੁਹਾਨੂੰ ਅੱਗੇ, ਮੁਸੀਬਤਾਂ ‘ਤੇ ਇੰਝ ਪਾ ਸਕਦੇ ਹੋ ਸਰ 

ਨਵੀਂ ਦਿੱਲੀ- ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿਚ ਹਰ ਕਿਸੇ ਕੋਲ ਆਪਣੇ ਵਾਸਤੇ ਟਾਈਮ ਹੀ ਨਹੀਂ ਹੈ ਜਿਸ ਕਾਰਨ ਲੋਕ ਰੋਜ਼ਾਨਾ ਦੇ ਕੰਮ ਕਰਕੇ ਹੀ…

View More 7 ਸਕਿਲਸ ਜੋ ਰੱਖਣਗੇ ਤੁਹਾਨੂੰ ਅੱਗੇ, ਮੁਸੀਬਤਾਂ ‘ਤੇ ਇੰਝ ਪਾ ਸਕਦੇ ਹੋ ਸਰ 

ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਫਸੇ ਇਕ ਹੋਰ ਮਾਮਲੇ ‘ਚ, ਚੋਣ ਕਮਿਸ਼ਨ ਤੱਕ ਪੁੱਜਾ ਮਾਮਲਾ 

ਚੰਡੀਗੜ੍ਹ- ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨਵੇਂ ਵਿਵਾਦ ਵਿਚ ਫੱਸ ਗਏ ਹਨ। ਉਨ੍ਹਾਂ ਨੇ ਪਤਨੀ ਦੇ ਨਾਂ 500 ਗਜ ਵਾਲਾ ਪਲਾਟ ਚੋਣ…

View More ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਫਸੇ ਇਕ ਹੋਰ ਮਾਮਲੇ ‘ਚ, ਚੋਣ ਕਮਿਸ਼ਨ ਤੱਕ ਪੁੱਜਾ ਮਾਮਲਾ 

ਪੁਰਸ਼ ਆਪਣੀ ਪ੍ਰੇਮਿਕਾ ਜਾਂ ਪਤਨੀ ਨੂੰ ਬੋਲਦੇ ਨੇ ਇਹ ਝੂਠ, ਕੀ ਤੁਸੀਂ ਵੀ ਬੋਲਿਆ ਹੈ ਕੋਈ ਝੂਠ

ਨਵੀਂ ਦਿੱਲੀ- ਔਰਤਾਂ, ਪੁਰਸ਼ ਅਤੇ ਬੱਚੇ ਸਾਰੇ ਲੋਕ ਝੂਠ ਬੋਲਦੇ ਹਨ, ਝੂਠ ਬੋਲਣਾ ਇਕ ਹਿਊਮਨ ਨੇਚਰ ਹੈ। ਇਹ ਕਿਸੇ ਵੀ ਮੁਸ਼ਕਲ ਹਾਲਾਤ ਵਿਚੋਂ ਬਾਹਰ ਨਿਕਲਣ…

View More ਪੁਰਸ਼ ਆਪਣੀ ਪ੍ਰੇਮਿਕਾ ਜਾਂ ਪਤਨੀ ਨੂੰ ਬੋਲਦੇ ਨੇ ਇਹ ਝੂਠ, ਕੀ ਤੁਸੀਂ ਵੀ ਬੋਲਿਆ ਹੈ ਕੋਈ ਝੂਠ

ਪੱਤਰਕਾਰ ਬਣ ਵਿਦਿਆਰਥੀ ਨੇ ਖੋਲ੍ਹ ਦਿੱਤੀ ਸਕੂਲ ਦੀ ਪੋਲ, ਸੋਸ਼ਲ ਮੀਡੀਆ ‘ਤੇ ਵੀਡੀਓ ਹੋਈ ਵਾਇਰਲ 

ਭਿਖਿਆ- ਝਾਰਖੰਡ ਦਾ ਇਕ ਸਰਕਾਰੀ ਸਕੂਲ ਜੋ ਸਹੂਲਤਾਂ ਤੋਂ ਸੱਖਣਾ ਹੈ, ਦੀ ਵਿਦਿਆਰਥੀਆਂ ਨੇ ਪੱਤਰਕਾਰ ਬਣ ਕੇ ਪੋਲ ਖੋਲ੍ਹ ਦਿੱਤੀ। ਇਸ ਵੀਡੀਓ ਵਿਚ ਇਕ ਵਿਦਿਆਰਥੀ…

View More ਪੱਤਰਕਾਰ ਬਣ ਵਿਦਿਆਰਥੀ ਨੇ ਖੋਲ੍ਹ ਦਿੱਤੀ ਸਕੂਲ ਦੀ ਪੋਲ, ਸੋਸ਼ਲ ਮੀਡੀਆ ‘ਤੇ ਵੀਡੀਓ ਹੋਈ ਵਾਇਰਲ