ਲੁਧਿਆਣਾ (ਇੰਟ.)- ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜਸਭਾ ਮੈਂਬਰ ਸੰਜੇ ਸਿੰਘ ਦੇ ਖਿਲਾਫ ਲੁਧਿਆਣਾ ਦੀ ਇਕ ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਇਹ…
View More ਮਾਨਹਾਨੀ ਮਾਮਲਾ : ਆਪ ਨੇਤਾ ਸੰਜੇ ਸਿੰਘ ਖਿਲਾਫ ਜਾਰੀ ਹੋਏ ਗ੍ਰਿਫਤਾਰੀ ਵਾਰੰਟ, ਲੁਧਿਆਣਾ ਦੀ ਅਦਾਲਤ ਵਿਚ ਹੋਣਾ ਹੋਵੇਗਾ ਪੇਸ਼ਕਰਨਾਲ ‘ਚ ਕਿਸਾਨ ਮਹਾ ਪੰਚਾਇਤ ਦੇ ਅੱਗੇ ਸੁਰੱਖਿਆ ਕੀਤੀ ਸਖ਼ਤ
ਕਰਨਾਲ (ਇੰਟ.)- ਕਿਸਾਨ ਮਹਾ ਪੰਚਾਇਤ ਦੇ ਅੱਗੇ ਕਰਨਾਲ ‘ਚ ਸੁਰੱਖਿਆ ਕੀਤੀ ਸਖ਼ਤ। ਰਾਜ ਸਰਕਾਰ ਨੇ ”ਭੜਕਾ ਸਮਗਰੀ ਅਤੇ ਅਫ਼ਵਾਹਾਂ ਦੇ ਪ੍ਰਸਾਰ” ਨੂੰ ਰੋਕਣ ਲਈ ਅੱਜ…
View More ਕਰਨਾਲ ‘ਚ ਕਿਸਾਨ ਮਹਾ ਪੰਚਾਇਤ ਦੇ ਅੱਗੇ ਸੁਰੱਖਿਆ ਕੀਤੀ ਸਖ਼ਤਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ, ਸਜਾਇਆ ਅਲੌਕਿਕ ਨਗਰ ਕੀਰਤਨ
ਅੰਮ੍ਰਿਤਸਰ (ਬਿਊਰੋ)- ਅੱਜ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ…
View More ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ, ਸਜਾਇਆ ਅਲੌਕਿਕ ਨਗਰ ਕੀਰਤਨਕਰਨਾਲ ਵਿਚ ਅੱਜ ਹੋਵੇਗੀ ਮਹਾਪੰਚਾਇਤ, ਮਿਨੀ ਸਕੱਤਰੇਤ ਦਾ ਕਿਸਾਨ ਕਰਨਗੇ ਘਿਰਾਓ
ਕਰਨਾਲ (ਇੰਟ.)- ਕਿਸਾਨਾਂ ’ਤੇ ਹੋਏ ਲਾਠੀਚਾਰਜ ਖ਼ਿਲਾਫ਼ ਖੱਟਰ ਸਰਕਾਰ ਨੂੰ ਦਿੱਤੇ ਅਲਟੀਮੇਟਮ ਤੋਂ ਬਾਅਦ ਅੱਜ ਕਰਨਾਲ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ। ਸਾਰੀਆਂ ਕਿਸਾਨ ਜਥੇਬੰਦੀਆਂ ਕਰਨਾਲ…
View More ਕਰਨਾਲ ਵਿਚ ਅੱਜ ਹੋਵੇਗੀ ਮਹਾਪੰਚਾਇਤ, ਮਿਨੀ ਸਕੱਤਰੇਤ ਦਾ ਕਿਸਾਨ ਕਰਨਗੇ ਘਿਰਾਓਢਹਿ ਗਿਆ ਪੰਜਸ਼ੀਰ ਦਾ ਕਿਲਾ, ਹੁਣ ਪੂਰੇ ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ
ਕਾਬੁਲ (ਇੰਟ.)- ਅਖੀਰ ਪੰਜਸ਼ੀਰ ਵੀ ਤਾਲਿਬਾਨ ਦੇ ਸਾਹਮਣੇ ਆ ਰਹ ਗਿਆ। ਰਜਿਸਟੈਂਸ ਫੋਰਸ ਦੇ ਲੜਾਕਿਆਂ ਨੇ ਤਾਲਿਬਾਨ ਨੂੰ ਸਖ਼ਤ ਟੱਕਰ ਦਿੱਤੀ ਪਰ ਐਤਵਾਰ ਦੀ ਲੜਾਈ…
View More ਢਹਿ ਗਿਆ ਪੰਜਸ਼ੀਰ ਦਾ ਕਿਲਾ, ਹੁਣ ਪੂਰੇ ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ7 ਸਤੰਬਰ ਨੂੰ ਕਰਨਾਲ ਵਿਚ ਮਹਾਪੰਚਾਇਤ, ਪ੍ਰਸ਼ਾਸਨ ਨੇ ਕੀਤੀਆਂ ਇੰਟਰਨੈੱਟ ਸੇਵਾਵਾਂ ਬੰਦ ਤੇ ਲਗਾਈ ਧਾਰਾ 144
ਕਰਨਾਲ (ਇੰਟ.)- 7 ਸਤੰਬਰ ਨੂੰ ਕਰਨਾਲ ਅਨਾਜ ਮੰਡੀ ਵਿਚ ਕਿਸਾਨਾਂ ਵਲੋਂ ਵੱਡਾ ਇਕੱਠ ਕਰਨ ਅਤੇ ਉਨ੍ਹਾਂ ਵਲੋਂ ਸਕੱਤਰੇਤ ਦਾ ਘਿਰਾਓ ਕਰਨ ਦੇ ਨਾਲ ਹੀ 27…
View More 7 ਸਤੰਬਰ ਨੂੰ ਕਰਨਾਲ ਵਿਚ ਮਹਾਪੰਚਾਇਤ, ਪ੍ਰਸ਼ਾਸਨ ਨੇ ਕੀਤੀਆਂ ਇੰਟਰਨੈੱਟ ਸੇਵਾਵਾਂ ਬੰਦ ਤੇ ਲਗਾਈ ਧਾਰਾ 144ਰਾਜਪੁਰਾ ਦਫਤਰ ਭੰਨੇ ਜਾਣ ਦਾ ਮਾਮਲਾ : ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕੀਤਾ ਹਾਈ ਕੋਰਟ ਦਾ ਰੁਖ
ਚੰਡੀਗੜ੍ਹ (ਇੰਟ.)- ਰਾਜਪੁਰ ਵਿਖੇ ਹਰਜੀਤ ਗਰੇਵਾਲ ਦਾ ਦਫਤਰ ਭੰਨੇ ਜਾਣ ਦੇ ਮਾਮਲੇ ਵਿਚ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਹਾਈਕੋਰਟ ਦਾ ਰੁਖ ਕੀਤਾ ਹੈ। ਜਿੱਥੇ ਉਨ੍ਹਾਂ…
View More ਰਾਜਪੁਰਾ ਦਫਤਰ ਭੰਨੇ ਜਾਣ ਦਾ ਮਾਮਲਾ : ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕੀਤਾ ਹਾਈ ਕੋਰਟ ਦਾ ਰੁਖਪਰਗਟ ਸਿੰਘ ਦੇ ਘਰ ਸੱਦੀ ਗਈ ਪੰਜਾਬ ਕਾਂਗਰਸ ਦੀ ਹੰਗਾਮੀ ਮੀਟਿੰਗ
ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਦੀ ਹੰਗਾਮੀ ਮੀਟਿੰਗ ਚੱਲ ਰਹੀ ਹੈ, ਜੋ ਕਿ ਕਾਂਗਰਸ ਵਿਧਾਇਕ ਪਰਗਟ ਸਿੰਘ ਦੇ ਘਰ ਸੱਦੀ ਗਈ ਹੈ। ਇਸ ਦੌਰਾਨ ਨਵਜੋਤ ਸਿੰਘ…
View More ਪਰਗਟ ਸਿੰਘ ਦੇ ਘਰ ਸੱਦੀ ਗਈ ਪੰਜਾਬ ਕਾਂਗਰਸ ਦੀ ਹੰਗਾਮੀ ਮੀਟਿੰਗਆਰ.ਬੀ.ਆਈ. ਦੀ ਕਰੰਸੀ ਲਿਜਾ ਰਹੇ 3 ਟਰੱਕ ਆਪਸ ਵਿਚ ਟਕਰਾਏ, ਮਹਿਲਾ ਪੁਲਿਸ ਮੁਲਾਜ਼ਮ ਸਣੇ 3 ਜ਼ਖਮੀ
ਚੰਡੀਗੜ੍ਹ (ਇੰਟ.)- ਇਥੋਂ ਦੇ ਸੈਕਟਰ 28 ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ , ਜਿਸ ਕਾਰਣ 3 ਜਣੇ ਜ਼ਖਮੀ ਹੋ ਗਏ। ਜਿਨ੍ਹਾਂ ਟਰੱਕਾਂ ਵਿਚੋਂ ਕ੍ਰੇਨ ਦੀ…
View More ਆਰ.ਬੀ.ਆਈ. ਦੀ ਕਰੰਸੀ ਲਿਜਾ ਰਹੇ 3 ਟਰੱਕ ਆਪਸ ਵਿਚ ਟਕਰਾਏ, ਮਹਿਲਾ ਪੁਲਿਸ ਮੁਲਾਜ਼ਮ ਸਣੇ 3 ਜ਼ਖਮੀਪੰਜਾਬ ਵਿਚ ਮੁੜ ਮੰਡਰਾ ਰਿਹੈ ‘ਬਿਜਲੀ ਸੰਕਟ’ ਬੰਦ ਹੋਣ ਕੰਢੇ ਥਰਮਲ ਪਲਾਂਟ
ਚੰਡੀਗੜ੍ਹ (ਇੰਟ.)- ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਐਤਵਾਰ ਨੂੰ ਵੀ ਕੋਲੇ ਦਾ ਸੰਕਟ ਜਾਰੀ ਰਿਹਾ। ਕੋਲੇ ਦਾ ਕੁਝ ਭੰਡਾਰ ਸਿਰਫ ਦੋ ਪਲਾਂਟਾਂ ਤੱਕ ਪਹੁੰਚਿਆ, ਜਿਸ…
View More ਪੰਜਾਬ ਵਿਚ ਮੁੜ ਮੰਡਰਾ ਰਿਹੈ ‘ਬਿਜਲੀ ਸੰਕਟ’ ਬੰਦ ਹੋਣ ਕੰਢੇ ਥਰਮਲ ਪਲਾਂਟ