ਫਿਰੋਜ਼ਪੁਰ ਕੈਂਟ : ਅੱਜ ‘ਗੁੱਡ ਫਰਾਈਡੇਅ’ ਦੇ ਪਵਿੱਤਰ ਮੌਕੇ ‘ਤੇ ਫਿਰੋਜ਼ਪੁਰ ਕੈਂਟ ਵਿਖੇ ਮਸੀਹੀ ਭਾਈਚਾਰੇ ਵੱਲੋਂ ਬੇਹੱਦ ਸ਼ਰਧਾ ਅਤੇ ਸਤਿਕਾਰ ਨਾਲ ਵਿਸ਼ਾਲ ਮਾਰਚ (ਪ੍ਰੋਸੈਸ਼ਨ) ਕੱਢਿਆ…
View More ਫਿਰੋਜ਼ਪੁਰ ਕੈਂਟ ‘ਚ Good Friday ਦੀ ਰੌਣਕ: ਮਸੀਹੀ ਭਾਈਚਾਰੇ ਨੇ ਕੱਢਿਆ ਵਿਸ਼ਾਲ ਮਾਰਚ; ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਨੂੰ ਕੀਤਾ ਯਾਦਫਰੀਦਾਬਾਦ ‘ਚ ਦਹਿਸ਼ਤ: ਬਾਈਕ ਸਵਾਰਾਂ ਦੀ ਮਾਮੂਲੀ ਬਹਿਸ ਤੋਂ ਬਾਅਦ ਚੱਲੀ ਗੋਲੀ; ਪਿਸਤੌਲ ਤੇ ਮੋਟਰਸਾਈਕਲ ਛੱਡ ਕੇ ਫਰਾਰ ਹੋਏ ਹਮਲਾਵਰ
ਫਰੀਦਾਬਾਦ: ਫਰੀਦਾਬਾਦ ਦੇ ਆਦਰਸ਼ ਨਗਰ ਥਾਣਾ ਖੇਤਰ ਦੇ ਅਧੀਨ ਆਉਂਦੇ ਬਾਲਾਜੀ ਕਾਲਜ ਰੋਡ ‘ਤੇ ਅੱਜ ਸਵੇਰੇ ਲਗਭਗ 10:30 ਵਜੇ ਗੋਲੀਬਾਰੀ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ…
View More ਫਰੀਦਾਬਾਦ ‘ਚ ਦਹਿਸ਼ਤ: ਬਾਈਕ ਸਵਾਰਾਂ ਦੀ ਮਾਮੂਲੀ ਬਹਿਸ ਤੋਂ ਬਾਅਦ ਚੱਲੀ ਗੋਲੀ; ਪਿਸਤੌਲ ਤੇ ਮੋਟਰਸਾਈਕਲ ਛੱਡ ਕੇ ਫਰਾਰ ਹੋਏ ਹਮਲਾਵਰBig success of Batala Police : ਵਿਦੇਸ਼ੀ ਗੈਂਗਸਟਰ ਦੇ ਇਸ਼ਾਰੇ ‘ਤੇ ਫਾਇਰਿੰਗ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ; ਪਿਸਤੌਲ ਤੇ ਕਾਰਤੂਸ ਬਰਾਮਦ
ਬਟਾਲਾ : ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਵਿਰੁੱਧ ਅਪਣਾਈ ਗਈ ‘ਜ਼ੀਰੋ ਟਾਲਰੈਂਸ’ ਨੀਤੀ ਤਹਿਤ ਬਟਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪਿੰਡ ਮੜੀਆਵਾਲ ਵਿਖੇ…
View More Big success of Batala Police : ਵਿਦੇਸ਼ੀ ਗੈਂਗਸਟਰ ਦੇ ਇਸ਼ਾਰੇ ‘ਤੇ ਫਾਇਰਿੰਗ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ; ਪਿਸਤੌਲ ਤੇ ਕਾਰਤੂਸ ਬਰਾਮਦਕਿਸ਼ੋਰ ਕੁੜੀਆਂ ਲਈ ਵਰਦਾਨ ਸਾਬਤ ਹੋਵੇਗੀ HPV ਵੈਕਸੀਨ: ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਲਈ ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਟੀਕਾਕਰਨ ਸ਼ੁਰੂ
ਕੁਰੂਕਸ਼ੇਤਰ: ਭਾਰਤ ਵਿੱਚ ਔਰਤਾਂ ਅੰਦਰ ਵੱਧ ਰਹੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ (Cervical Cancer) ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮ…
View More ਕਿਸ਼ੋਰ ਕੁੜੀਆਂ ਲਈ ਵਰਦਾਨ ਸਾਬਤ ਹੋਵੇਗੀ HPV ਵੈਕਸੀਨ: ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਲਈ ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਟੀਕਾਕਰਨ ਸ਼ੁਰੂਰਸੋਈ ਗੈਸ ਦੀ ਕਿੱਲਤ ਦਾ ਬਾਜ਼ਾਰ ‘ਤੇ ਵੱਡਾ ਅਸਰ: ਇੰਡਕਸ਼ਨ ਚੁੱਲ੍ਹੇ, ਹੀਟਰ ਅਤੇ ਸਟੋਵ ਹੋਏ ਗਾਇਬ; ਗਾਹਕਾਂ ਦੇ ਨਾਲ ਦੁਕਾਨਦਾਰ ਵੀ ਪਰੇਸ਼ਾਨ
ਪੰਜਾਬ: ਪੰਜਾਬ ਵਿੱਚ ਰਸੋਈ ਗੈਸ (LPG) ਦੀ ਸਪਲਾਈ ਵਿੱਚ ਆਈ ਰੁਕਾਵਟ ਨੇ ਹੁਣ ਬਾਜ਼ਾਰ ਦਾ ਗਣਿਤ ਵਿਗਾੜ ਦਿੱਤਾ ਹੈ। ਗੈਸ ਏਜੰਸੀਆਂ ਦੇ ਬਾਹਰ ਲੱਗੀਆਂ ਲੰਬੀਆਂ…
View More ਰਸੋਈ ਗੈਸ ਦੀ ਕਿੱਲਤ ਦਾ ਬਾਜ਼ਾਰ ‘ਤੇ ਵੱਡਾ ਅਸਰ: ਇੰਡਕਸ਼ਨ ਚੁੱਲ੍ਹੇ, ਹੀਟਰ ਅਤੇ ਸਟੋਵ ਹੋਏ ਗਾਇਬ; ਗਾਹਕਾਂ ਦੇ ਨਾਲ ਦੁਕਾਨਦਾਰ ਵੀ ਪਰੇਸ਼ਾਨChandigarh Smart City scam : CFO ਨਲਿਨੀ ਮਲਿਕ ਗ੍ਰਿਫ਼ਤਾਰ; 118 ਕਰੋੜ ਦੀ ਜਾਅਲੀ FD ਮਾਮਲੇ ‘ਚ 4 ਦਿਨ ਦਾ ਰਿਮਾਂਡ, 50 ਕਰੋੜ ਕੈਸ਼ ਲੈਣ ਦੇ ਇਲਜ਼ਾਮ
ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੇ ਸਮਾਰਟ ਸਿਟੀ ਪ੍ਰੋਜੈਕਟ ਵਿੱਚ 118 ਕਰੋੜ ਰੁਪਏ ਦੀ ਜਾਅਲੀ ਐਫ.ਡੀ. (FD) ਬਣਾਉਣ ਦੇ ਵੱਡੇ ਘਪਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ…
View More Chandigarh Smart City scam : CFO ਨਲਿਨੀ ਮਲਿਕ ਗ੍ਰਿਫ਼ਤਾਰ; 118 ਕਰੋੜ ਦੀ ਜਾਅਲੀ FD ਮਾਮਲੇ ‘ਚ 4 ਦਿਨ ਦਾ ਰਿਮਾਂਡ, 50 ਕਰੋੜ ਕੈਸ਼ ਲੈਣ ਦੇ ਇਲਜ਼ਾਮ‘ਆਪ’ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਨਿਕਲੀ ਫੂਕ: ਨਵਾਂਸ਼ਹਿਰ ਦੇ ਇਸ ਸਰਕਾਰੀ ਸਕੂਲ ਵਿੱਚ 60 ਬੱਚਿਆਂ ਦੇ ਭਵਿੱਖ ਦਾ ਰਖਵਾਲਾ ਸਿਰਫ਼ ਇੱਕ ਅਧਿਆਪਕ
ਨਵਾਂਸ਼ਹਿਰ : ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ‘ਇਨਕਲਾਬ’ ਲਿਆਉਣ ਅਤੇ ਵਿਸ਼ਵ ਪੱਧਰੀ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ,…
View More ‘ਆਪ’ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਨਿਕਲੀ ਫੂਕ: ਨਵਾਂਸ਼ਹਿਰ ਦੇ ਇਸ ਸਰਕਾਰੀ ਸਕੂਲ ਵਿੱਚ 60 ਬੱਚਿਆਂ ਦੇ ਭਵਿੱਖ ਦਾ ਰਖਵਾਲਾ ਸਿਰਫ਼ ਇੱਕ ਅਧਿਆਪਕਲੁਧਿਆਣਾ ‘ਚ ਦਹਿਸ਼ਤ: ਲੁਟੇਰਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਦੁਕਾਨਦਾਰ ਸਮੇਤ ਗੁਆਂਢੀ ਜ਼ਖ਼ਮੀ, CCTV ‘ਚ ਕੈਦ ਹੋਈ ਵਾਰਦਾਤ
ਲੁਧਿਆਣਾ: ਉਦਯੋਗਿਕ ਨਗਰੀ ਲੁਧਿਆਣਾ ਦੇ ਨਿਊ ਮਾਧੋਪੁਰੀ ਇਲਾਕੇ ਵਿੱਚ ਦੇਰ ਰਾਤ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਇੱਕ ਮੋਬਾਈਲ ਫੋਨ…
View More ਲੁਧਿਆਣਾ ‘ਚ ਦਹਿਸ਼ਤ: ਲੁਟੇਰਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਦੁਕਾਨਦਾਰ ਸਮੇਤ ਗੁਆਂਢੀ ਜ਼ਖ਼ਮੀ, CCTV ‘ਚ ਕੈਦ ਹੋਈ ਵਾਰਦਾਤBJP office blast case : ਮੋਰਿੰਡਾ ਦੇ ਪਿੰਡ ਰਤਨਗੜ੍ਹ ਵਿੱਚ ਪੁਲਿਸ ਦੀ ਵੱਡੀ ਛਾਪੇਮਾਰੀ; ਦੋ ਸ਼ੱਕੀ ਨੌਜਵਾਨਾਂ ਦੀ ਭਾਲ ਜਾਰੀ
ਮੋਰਿੰਡਾ : ਚੰਡੀਗੜ੍ਹ ਸਥਿਤ ਭਾਰਤੀ ਜਨਤਾ ਪਾਰਟੀ (BJP) ਦੇ ਸੂਬਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੀ ਜਾਂਚ ਹੁਣ ਤੇਜ਼ ਹੋ ਗਈ ਹੈ। ਇਸ ਸਬੰਧ ਵਿੱਚ…
View More BJP office blast case : ਮੋਰਿੰਡਾ ਦੇ ਪਿੰਡ ਰਤਨਗੜ੍ਹ ਵਿੱਚ ਪੁਲਿਸ ਦੀ ਵੱਡੀ ਛਾਪੇਮਾਰੀ; ਦੋ ਸ਼ੱਕੀ ਨੌਜਵਾਨਾਂ ਦੀ ਭਾਲ ਜਾਰੀCHANDIGARH blast case : ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਰੋਪੜ ਤੋਂ 2 ਸ਼ੱਕੀ ਗ੍ਰਿਫ਼ਤਾਰ
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦੇ ਸੂਬਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੀ ਗੁੱਥੀ ਸੁਲਝਾਉਂਦੇ ਹੋਏ ਪੰਜਾਬ ਪੁਲਿਸ ਨੇ ਦੋ ਮੁੱਖ ਸ਼ੱਕੀਆਂ…
View More CHANDIGARH blast case : ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਰੋਪੜ ਤੋਂ 2 ਸ਼ੱਕੀ ਗ੍ਰਿਫ਼ਤਾਰ