ਸ਼ਨਿਚਰਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਗੋਲ਼ੀਆਂ ਚੱਲ ਗਈਆਂ। ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਨੇ ਭਾਰਤੀ ਮਾਲ ਸੇਵਾ (ਆਈਆਰਐਸ) ਦੇ ਅਧਿਕਾਰੀ ਜਵਾਈ ਦੀ ਗੋਲੀਆਂ ਮਾਰ…
View More ਕੋਰਟ ਕੰਪਲੈਕਸ ‘ਚ ਵਾਰਦਾਤ ! IRS ਅਧਿਕਾਰੀ ਜਵਾਈ ਦੀ ਗੋਲ਼ੀਆਂ ਮਾਰ ਕੇ ਹੱਤਿਆ, ਸਾਬਕਾ AIG ਸਹੁਰੇ ਨੇ ਚਲਾਈਆਂ ਪੰਜ ਗੋਲ਼ੀਆਂ, ਕਾਬੂਐਸਜੀਪੀਸੀ ਦਫਤਰ ‘ਚ ਭਿੜੇ ਦੋ ਮੁਲਾਜ਼ਮ, ਇਕ ਉਤੇ ਤਲਵਾਰ ਨਾਲ ਪੰਜ ਵਾਰ, ਮੌਤ, ਮੁਲਜ਼ਮ ਫ਼ਰਾਰ
ਅੰਮ੍ਰਿਤਸਰ ‘ਚ ਐਸਜੀਪੀਸੀ ਦਫਤਰ ਵਿਚ ਦੋ ਮੁਲਾਜ਼ਮ ਆਪਸ ‘ਚ ਭਿੜ ਗਏ। ਇਸ ਦੌਰਾਨ ਹੋਈ ਝੜਪ ਵਿਚ ਇਕ ਗੰਭੀਰ ਜ਼ਖਮੀ ਹੋ ਗਿਆ, ਜਦਕਿ ਦੂਜਾ ਮੌਕੇ ਤੋਂ…
View More ਐਸਜੀਪੀਸੀ ਦਫਤਰ ‘ਚ ਭਿੜੇ ਦੋ ਮੁਲਾਜ਼ਮ, ਇਕ ਉਤੇ ਤਲਵਾਰ ਨਾਲ ਪੰਜ ਵਾਰ, ਮੌਤ, ਮੁਲਜ਼ਮ ਫ਼ਰਾਰਡਰਾਈਵਿੰਗ ਸਿਖ ਰਹੀ ਸੀ ਮਹਿਲਾ, ਬੇਕਾਬੂ ਹੋਈ ਆਲਟੋ ਡਿਵਾਈਡਰ ਨਾਲ ਟਕਰਾ ਪਹੁੰਚੀ ਦੂਜੀ ਸਾਈਡ, ਸਕੂਲ ਵੈਨ ਨਾਲ ਭਿਆਨਕ ਟੱਕਰ, ਚਾਲਕ ਦੀ ਮੌਤ
ਫਿਰੋਜ਼ਪੁਰ : ਆਲਟੋ ਕਾਰ ਤੇ ਸਕੂਲੀ ਵੈਨ ਵਿਚਾਲੇ ਭਿਆਨਕ ਟੱਕਰ ਕਾਰਨ ਵੈਨ ਦੇ ਡਰਾਈਵਰ ਦੀ ਮੌਤ ਹੋ ਗਈ। ਵੈਨ ਡਰਾਈਵਰ ਦੀ ਪਛਾਣ ਵਰਿੰਦਰ ਸਿੰਘ ਵਜੋਂ…
View More ਡਰਾਈਵਿੰਗ ਸਿਖ ਰਹੀ ਸੀ ਮਹਿਲਾ, ਬੇਕਾਬੂ ਹੋਈ ਆਲਟੋ ਡਿਵਾਈਡਰ ਨਾਲ ਟਕਰਾ ਪਹੁੰਚੀ ਦੂਜੀ ਸਾਈਡ, ਸਕੂਲ ਵੈਨ ਨਾਲ ਭਿਆਨਕ ਟੱਕਰ, ਚਾਲਕ ਦੀ ਮੌਤਮੁੱਖ ਮੰਤਰੀ ਮਾਨ ਨੂੰ ਨਹੀਂ ਦਿੱਤੀ ਪੈਰਿਸ ਓਲੰਪਿਕ ਦੇਖਣ ਜਾਣ ਦੀ ਮਨਜ਼ੂਰੀ, ਮਾਨ ਬੋਲੇ-ਕੇਂਦਰ ਸਰਕਾਰ ਨਹੀਂ ਚਾਹੁੰਦੀ ਮੈਂ…; ਵਿਦੇਸ਼ ਮੰਤਰਾਲੇ ਨੇ ਦੱਸਿਆ ਇਹ ਕਾਰਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਵਿਖੇ ਹੋ ਰਹੇ ਓਲੰਪਿਕ ਦੇ ਦੌਰੇ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸ ਨੂੰ ਲੈ ਕੇ ਕੇਂਦਰ…
View More ਮੁੱਖ ਮੰਤਰੀ ਮਾਨ ਨੂੰ ਨਹੀਂ ਦਿੱਤੀ ਪੈਰਿਸ ਓਲੰਪਿਕ ਦੇਖਣ ਜਾਣ ਦੀ ਮਨਜ਼ੂਰੀ, ਮਾਨ ਬੋਲੇ-ਕੇਂਦਰ ਸਰਕਾਰ ਨਹੀਂ ਚਾਹੁੰਦੀ ਮੈਂ…; ਵਿਦੇਸ਼ ਮੰਤਰਾਲੇ ਨੇ ਦੱਸਿਆ ਇਹ ਕਾਰਨਅੰਮ੍ਰਿਤਸਰ ‘ਚ ਥਾਣੇ ਦੀ ਮਹਿਲਾ ਐਸਐਚਓ ਉਤੇ ਦਾਤ ਨਾਲ ਹਮਲਾ
ਅੰਮ੍ਰਿਤਸਰ ‘ਚ ਬਦਮਾਸ਼ਾਂ ਨੇ ਥਾਣੇ ਦੀ ਮਹਿਲਾ SHO ‘ਤੇ ਹਮਲਾ ਕਰ ਦਿੱਤਾ। ਮਹਿਲਾ ਐਸਐਚਓ ਨੂੰ ਜ਼ਖ਼ਮੀ ਹਾਲਤ ਵਿਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ…
View More ਅੰਮ੍ਰਿਤਸਰ ‘ਚ ਥਾਣੇ ਦੀ ਮਹਿਲਾ ਐਸਐਚਓ ਉਤੇ ਦਾਤ ਨਾਲ ਹਮਲਾWeather Update : ਪੰਜਾਬ ‘ਚ ਦੋ ਦਿਨਾਂ ‘ਚ 14.8 ਐਮਐਮ ਮੀਂਹ, ਸ਼ਨੀਵਾਰ ਨੂੰ ਧੁੱਪ ਦੇ ਨਾਲ ਚੱਲੀਆਂ ਹਵਾਵਾਂ, ਹੁਣ 7 ਅਗਸਤ ਨੂੰ ਬਦਲੇਗਾ ਮੌਸਮ
Weather Update : ਅਗਸਤ ਦੇ ਪਹਿਲੇ ਦਿਨ ਹੋਈ ਚੰਗੀ ਬਾਰਿਸ਼ ਤੋਂ ਬਾਅਦ ਪੰਜਾਬ ‘ਚ ਮਾਨਸੂਨ ਦੀ ਰਫਤਾਰ ਫਿਰ ਮੱਠੀ ਪੈ ਗਈ ਹੈ। ਇੱਕ ਦਿਨ ਵਿੱਚ ਔਸਤ…
View More Weather Update : ਪੰਜਾਬ ‘ਚ ਦੋ ਦਿਨਾਂ ‘ਚ 14.8 ਐਮਐਮ ਮੀਂਹ, ਸ਼ਨੀਵਾਰ ਨੂੰ ਧੁੱਪ ਦੇ ਨਾਲ ਚੱਲੀਆਂ ਹਵਾਵਾਂ, ਹੁਣ 7 ਅਗਸਤ ਨੂੰ ਬਦਲੇਗਾ ਮੌਸਮਨਾਈਟ ਕਲੱਬ ‘ਚੋਂ ‘ਟੱਲੀ’ ਹੋ ਕੇ ਨਿਕਲੇ ਮੁੰਡੇ ਕੁੜੀਆਂ, ਐਕਟਿਵਾ ਸਵਾਰ ਨੂੰ ਦਰੜਿਆ, ਕਾਰ ਹੇਠਾਂ ਬੁਰੀ ਤਰ੍ਹਾਂ ਫਸੇ ਬਜ਼ੁਰਗ ਦੀ ਮੌਤ, ਮੁੰਡੇ ਭੱਜੇ, ਕੁੜੀਆਂ ਅੜਿੱਕੇ
ਮੁਹਾਲੀ ਵਿਖੇ ਤੜਕੇ ਤੜਕੇ ਜਾਨਲੇਵਾ ਹਾਦਸਾ ਵਾਪਰ ਗਿਆ ਹੈ। ਤੇਜ਼ ਰਫ਼ਤਾਰ ਕਾਰ ਨੇ ਗੁਰੂਘਰ ਵਿਚੋਂ ਸੇਵਾ ਕਰ ਕੇ ਐਕਟਿਵਾ ਉਤੇ ਪਰਤ ਰਹੇ ਬਜ਼ੁਰਗ ਨੂੰ ਟੱਕਰ…
View More ਨਾਈਟ ਕਲੱਬ ‘ਚੋਂ ‘ਟੱਲੀ’ ਹੋ ਕੇ ਨਿਕਲੇ ਮੁੰਡੇ ਕੁੜੀਆਂ, ਐਕਟਿਵਾ ਸਵਾਰ ਨੂੰ ਦਰੜਿਆ, ਕਾਰ ਹੇਠਾਂ ਬੁਰੀ ਤਰ੍ਹਾਂ ਫਸੇ ਬਜ਼ੁਰਗ ਦੀ ਮੌਤ, ਮੁੰਡੇ ਭੱਜੇ, ਕੁੜੀਆਂ ਅੜਿੱਕੇਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿਚ ਕਰ ਰਿਹਾ ਸੀ ਸੇਵਾ, ਪੈਰ ਤਿਲਕਣ ਕਾਰਨ ਦਾਲ ਦੇ ਕੜਾਹੇ ਵਿਚ ਡਿੱਗਾ ਸ਼ਰਧਾਲੂ, 70 ਫੀਸਦੀ ਝੁਲਸਿਆ
ਅੰਮ੍ਰਿਤਸਰ : ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੇ ਦਿਨੀਂ ਇੱਕ ਸ਼ਰਧਾਲੂ ਨਤਮਸਤਕ ਹੋਣ ਲਈ ਆਇਆ ਸੀ। ਇਸ ਦੌਰਾਨ ਉਹ ਸੇਵਾ ਕਰਨ ਲਈ…
View More ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿਚ ਕਰ ਰਿਹਾ ਸੀ ਸੇਵਾ, ਪੈਰ ਤਿਲਕਣ ਕਾਰਨ ਦਾਲ ਦੇ ਕੜਾਹੇ ਵਿਚ ਡਿੱਗਾ ਸ਼ਰਧਾਲੂ, 70 ਫੀਸਦੀ ਝੁਲਸਿਆਹੇ ਪ੍ਰਭੂ! ਹੋਰ ਸਾਧਨਾਂ ਵਲੋਂ ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਮੈਨੂੰ ਮੌਤ ਦੇ ਡਰ ਤੋਂ ਖਲਾਸੀ ਦਾ ਦਾਨ ਦਿਓ ; ਅੱਜ ਦਾ ਹੁਕਮਨਾਮਾ (3 ਅਗਸਤ 2024)
ਜੈਤਸਰੀ ਮਹਲਾ 9 ॥ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥1॥ ਰਹਾਉ ॥ ਮਹਾ…
View More ਹੇ ਪ੍ਰਭੂ! ਹੋਰ ਸਾਧਨਾਂ ਵਲੋਂ ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਮੈਨੂੰ ਮੌਤ ਦੇ ਡਰ ਤੋਂ ਖਲਾਸੀ ਦਾ ਦਾਨ ਦਿਓ ; ਅੱਜ ਦਾ ਹੁਕਮਨਾਮਾ (3 ਅਗਸਤ 2024)ਬਿੱਗ ਬੌਸ ‘ਚ ਗੱਜਣਗੇ ਨਵਜੋਤ ਸਿੱਧੂ, ਸਿਆਸਤ ਤੋਂ ਬਣਾਈ ਹੋਈ ਹੈ ਦੂਰੀ
Navjot Sidhu News : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸਿਆਸਤ ਤੋਂ ਦੂਰ ਰਹਿ…
View More ਬਿੱਗ ਬੌਸ ‘ਚ ਗੱਜਣਗੇ ਨਵਜੋਤ ਸਿੱਧੂ, ਸਿਆਸਤ ਤੋਂ ਬਣਾਈ ਹੋਈ ਹੈ ਦੂਰੀ